Chandumajra promotes son, but rules out dynastic politics in SAD
ATIALA: Anandpur sahib member of Parliament (MP) and senior Akali leader Prem Singh Chandumajra on Monday claimed that there was no dynastic politics in the party, even as he held a show of strength in areas falling under the Sanaur assembly segment to boost the poll prospectus of his son Harinder Pal Chandumajra, who was recently appointed the halqa (constituency) in-charge.His move to address workers’ meeting in Bahadurgarh and Davigarh along with his son and loyalists is also seen as an attempt to curb possible dissidence in the constituency ahead of the assembly elections after the party shunted out Tejinder Singh Sandhu to accommodate Chandumajra’s 34-year-old son.
Sandhu (55), son of old party guard in the Patiala region late Jasdev Singh Sandhu, has yet not reacted to latest political development as he is said to be out of the country. He had unsuccessfully contested the 2012 assembly elections from Sanaur and was the party’s halqa in-charge since then.“I won my first assembly election from this area (earlier Dakala) in 1985 and people here will again repose their faith on us,” he added.
All senior party leaders from the region, including cabinet minister Surjit Singh Rakhra, were present when the father-son duo paid obeisance at Patiala’s Gurdwara Dukhniwaran Sahib before addressing the media.
He said there was no opposition within the party as the decision was taken on merit. The party held a thorough survey on the ground before appointing his son. “It was also proved in several meetings on Monday when people in large number gave us rousing welcome,” added Chandumajra.
In a candid manner, he also did not leave the opportunity to share his proximity with the constituency saying that he remained connected with area residents throughout his political life, even as he moved out from here years ago.
He also ruled out the impact of the Aam Aadmi Party in Punjab politics saying that its convener Arvind Kejirwal has exposed himself in Delhi where people were crying for water and power shortage.
Endorsing the party decision, Rakhra said SAD would field more young faces in time to come. Both the appointments, including that of Satbir Singh Khatra as the in-charge of the Patiala rural assembly segment, was a step in this direction, he added
Asked for comments on the growing discontentment in the Tohra family after removal of Kuldeep Kaur, daughter of former Akali stalwart late Gurcharan Singh Tohra to accommodate Khatra, Chandumajra, who is also party’s general secretary, said there was no disrespect to Tohra’s legacy. “Gurcharan Singh Tohra did not belong to a single family. He was Panth rattan and entire Sikh community was his family,” he added.
Akalis reignite SYL with protests
Take campaign to villages, submit resolutions to district admn
Aparna Banerji
Tribune News Service
Jalandhar, June 20
Taking its protest against the Sutlej Yamuna Link (SYL) Canal to villages, the SAD leadership has begun taking resolutions from village panchayats across the state, which will be submitted to the President and the Prime Minister.
Kickstarting the campaign in Doaba here today, the SAD leaders submitted 889 resolutions to Jalandhar DC KK Yadav.
Even as the Supreme Court verdict is awaited on the issue, SAD leaders have been holding meetings with sarpanches in various districts. Cabinet Minister Ajit Singh Kohar recently held a meeting with about 1,000 sarpanches in Jalandhar.
Hundreds of resolutions from Bathinda and Muktsar have already been submitted to the respective district administration. The campaign will continue across other districts of the state.
The SAD leaders said the resolutions primarily demanded the scrapping of the canal.
CPS Gurpartap Singh Wadala said, “We hope that the Supreme Court will take note of the state farmers’ plight and decide in our favour.”
The state Assembly had moved a Bill in March, denotifying the land acquired for the canal and returning it to the owners for free.
Justice sought for state
Ropar: Akali leaders, accompanied by sarpanches from the district, submitted a memorandum addressed to the PM and the President here today. The memorandum, seeking justice for Punjab in the SYL case, was handed over to naib tehsildar Surinder Kumar.
Earlier, local MLA and Education Minister Daljeet Singh Cheema addressed a gathering at Gurdwara Bhattha Sahib. He condemned successive Congress governments at the Centre for compromising the interests of the state.
Capt hits back at Jaitley
Chandigarh, June 20
PPCC chief Capt Amarinder Singh today lashed out at Finance Minister Arun Jaitley for behaving like the ‘spokesman’ of the Enforcement Directorate and the Income Tax Department and not as their boss.Cong wing collects farmers’ blood, will present it to PM
Tribune News Service
Chandigarh, June 20
nderjit Singh Zira (centre), president, Kisan Mazdoor Cell of the Congress, and MLA Kuljit Nagra (to his right) at a party meeting in Fatehgarh Sahib on Monday. Tribune Photo |
72 farmers ended lives in 43 days: BKU
Tribune News Service
Shimla, June 20
As many as 72 farmers have committed suicide in 43 days from April 1 to May 13 in Punjab and if the government will not take the plight of farmers seriously, things will get worse. This was stated by Bharatiya Kisan Union, Punjab, president Balbir Singh Rajewal, who was here for the third national convention of farmers’ organisations.ਸਮਾਂ ਵੀ ਜੇਤਲੀ ਦੇ ਜ਼ਖ਼ਮ ਨਾ ਭਰ ਸਕਿਆ: ਕੈਪਟਨ
Posted On June - 20 - 2016
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਜੂਨ
ਚੰਡੀਗੜ੍ਹ, 20 ਜੂਨ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਮਾਂ ਲੰਘਣ ਨਾਲ ਵੀ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਜ਼ਖ਼ਮ ਭਰੇ ਨਹੀਂ ਜਾ ਸਕੇ। ਬਠਿੰਡਾ ਵਿੱਚ ਭਾਸ਼ਣ ਦੌਰਾਨ ਸ੍ਰੀ ਜੇਤਲੀ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰੀ ਮੰਤਰੀ ਨੇ ਉਨ੍ਹਾਂ ਖ਼ਿਲਾਫ਼ ਜ਼ਹਿਰ ਉਗਲਿਆ ਹੈ, ਉਸਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ (ਜੇਤਲੀ) ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਈ.ਡੀ. ਤੇ ਇਨਕਮ ਟੈਕਸ ਵਿਭਾਗਾਂ ਦਾ ਇਸਤੇਮਾਲ ਕਰਕੇ ਆਪਣੀ ਕਰਾਰੀ ਹਾਰ ਦਾ ਬਦਲਾ ਲੈ ਰਹੇ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਦੋ ਸਾਲ ਬੀਤ ਜਾਣ ਦੇ ਬਾਵਜੂਦ ਸ੍ਰੀ ਜੇਤਲੀ ਅੰਮ੍ਰਿਤਸਰ ਵਿੱਚ ਹੋਈ ਆਪਣੀ ਹਾਰ ਕਾਰਨ ਪਹੁੰਚੀ ਠੇਸ ਨੂੰ ਠੀਕ ਨਹੀਂ ਹੋਣ ਦੇਣਾ ਚਾਹੁੰਦੇ ਹਨ। ਫਿਰ ਵੀ ਜੇ ਉਹ ਹਾਰ ਦਾ ਬਦਲਾ ਲੈਣ ਵਾਸਤੇ ਆਪਣੀਆਂ ਏਜੰਸੀਆਂ ਦਾ ਇਸਤੇਮਾਲ ਕਰ ਰਹੇ ਹਨ, ਤਾਂ ਉਹ ਇਸ ਲਈ ਤਿਆਰ ਹਨ ਅਤੇ ਉਹ ਇਸ ਲੜਾਈ ਨੂੰ ਨਿਰਣਾਇਕ ਨਤੀਜੇ ਤੱਕ ਪਹੁੰਚਾਉਂਦਿਆਂ ਇਨ੍ਹਾਂ ਦੇ ਉਦੇਸ਼ਾਂ ਨੂੰ ਬੇਨਕਾਬ ਕਰਨਗੇ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਐਤਵਾਰ ਨੂੰ ਬਠਿੰਡਾ ਵਿੱਚ ਆਪਣੀ ਸੋਚ ਦਾ ਖ਼ੁਲਾਸਾ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੇ ਪੱਖ ਨੂੰ ਮਜ਼ਬੂਤੀ ਮਿਲ ਗਈ ਹੈ ਕਿ ਈ.ਡੀ. ਸਿੱਧੇ ਤੌਰ ’ਤੇ ਮੰਤਰੀ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਜੇਤਲੀ ਉਨ੍ਹਾਂ ਨਾਲ ਵਿਅਕਤੀਗਤ ਦੁਸ਼ਮਣੀ ਕੱਢਣਾ ਚਾਹੁੰਦੇ ਹਨ। ਉਨ੍ਹਾਂ ਨੇ ਆਸ ਪ੍ਰਗਟਾਈ ਹੈ ਕਿ ਅਦਾਲਤ ਵੀ ਇਸਦਾ ਨੋਟਿਸ ਲਏਗੀ ਕਿਉਂਕਿ ਈ.ਡੀ. ਤੇ ਆਈ.ਟੀ. ਤੋਂ ਨਿਰਪੱਖ ਜਾਂਚ ਦੀ ਉਮੀਦ ਕਰਨਾ ਮੁਸ਼ਕਲ ਹੈ।
ਸ੍ਰੀ ਜੇਤਲੀ ਦੇ ਦਾਅਵਿਆਂ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ (ਕੇਂਦਰੀ ਵਿੱਤ ਮੰਤਰੀ) ਵਿਦੇਸ਼ਾਂ ਵਿੱਚ ਉਨ੍ਹਾਂ ਦੀਆਂ ਨਾਜਾਇਜ਼ ਜਾਇਦਾਦਾਂ ਸਬੰਧੀ ਮਾਲਕੀ ਦੇ ਸਬੂਤ ਦੇਣ, ਨਾ ਕਿ ਚੋਰੀ ਦੇ ਦਸਤਾਵੇਜ਼ਾਂ ’ਤੇ ਟਿਕੇ ਰਹਿਣ, ਜੋ ਕਿਸੇ ਨੇ ਸਾਲਾਂ ਪਹਿਲਾਂ ਸਵਿੱਸ ਬੈਂਕ ਤੋਂ ਚੋਰੀ ਕੀਤੇ ਸਨ ਅਤੇ ਫਰਾਂਸ ਦੀ ਸਰਕਾਰ ਨੂੰ ਵੇਚੇ ਸਨ, ਜਿਸਨੇ ਇਹ ਬਾਅਦ ’ਚ ਭਾਰਤ ਸਰਕਾਰ ਨੂੰ ਦਿੱਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਕਾਨੂੰਨ ’ਤੇ ਪੂਰਾ ਭਰੋਸਾ ਹੈ ਅਤੇ ਉਹ ਸਾਰੇ ਸਬੂਤ ਪੇਸ਼ ਕਰਨਗੇ ਕਿ ਕਿਵੇਂ ਜੇਤਲੀ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਆਪਣੇ ਅਹੁਦੇ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
‘ਕੇਜਰੀਵਾਲ ਲੋਕਾਂ ਦੇ ਪੈਸੇ ਨੂੰ ਬਰਬਾਦ ਕਰ ਰਹੇ ਹਨ’
ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਦਿੱਲੀ ਦੇ ਟੈਕਸ ਅਦਾਕਾਰਾਂ ਦੇ ਪੈਸਿਆਂ ਨੂੰ ਪੰਜਾਬ ਦੇ ਅਖ਼ਬਾਰਾਂ ’ਚ ਗੈਰ-ਲੋੜੀਂਦੇ ਇਸ਼ਤਿਹਾਰਾਂ ’ਤੇ ਖਰਚ ਕੇ ਬਰਬਾਦ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ ਉਨ੍ਹਾਂ ਨੇ ਪੰਜਾਬ ਦੇ ਅਖ਼ਬਾਰਾਂ ’ਚ ਪੂਰੇ ਸਫੇ ਦਾ ਇਸ਼ਤਿਹਾਰ ਦੇ ਰੂਪ ਵਿੱਚ ਛਪਵਾਇਆ ਹੈ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਖੁਦ ਨੂੰ ਪ੍ਰਾਜੈਕਟ ਕਰਨ ਲਈ ਆਪਣੀ ਪੁਜੀਸ਼ਨ ਤੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕਰ ਰਹੇ ਹੋੋ। ਇਹ ਦਿੱਲੀ ਦੇ ਲੋਕਾਂ ਨਾਲ ਧੋਖਾ ਕਰਨ ਤੋਂ ਘੱਟ ਨਹੀਂ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ 1984 ਦੇ ਪੀੜਤਾਂ ਲਈ ਇਨਸਾਫ ਮੰਗਣ ਵਾਸਤੇ ਲੋਕਾਂ ਦੇ ਪੈਸੇ ਤੇ ਨਿਊਜ਼ ਪ੍ਰਿੰਟ ਬਰਬਾਦ ਕਰਨ ਦੀ ਬਜਾਏ ਕੇਜਰੀਵਾਲ ਕੁਝ ਹੋਰ ਵਧੀਆ ਕਰ ਸਕਦੇ ਸਨ। ਇਸ਼ਤਿਹਾਰ ਦੇਣ ਦਾ ਉਦੇਸ਼ ਸਪੱਸ਼ਟ ਹੈ ਕਿ ਉਹ ਚੋਣਾਂ ’ਚ ਫਾਇਦਿਆਂ ਖ਼ਾਤਰ ਲੋਕਾਂ ਦਾ ਧਿਆਨ ਖਿੱਚਣਾ ਚਾਹੁੰਦੇ ਹਨ।
ਬਾਦਲ ਤੇ ਟੌਹੜਾ ਧਿਰਾਂ ਵਿਚਾਲੇ ਮੁੜ ਉਭਰੀ ਧੜੇਬੰਦੀ
Posted On June - 20 - 2016
ਰਵੇਲ ਸਿੰਘ ਭਿੰਡਰ
ਪਟਿਆਲਾ, 20 ਜੂਨ
ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਤੋਂ ਹਟਾਏ ਗਏ ਹਲਕਾ ਇੰਚਾਰਜ ਹਰਮੇਲ ਸਿੰਘ ਟੌਹੜਾ (ਸਾਬਕਾ ਮੰਤਰੀ) ਵੱਲੋਂ ਅੱਜ ਹਲਕੇ ਵਿੱਚ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੇ ਨਿਯੁਕਤੀ ਪੱਤਰ ਵੰਡਣ ਦਾ ਮਾਮਲਾ ਵਿਵਾਦਾਂ ਵਿੱਚ ਘਿਰ ਗਿਆ ਹੈ। ਇਸ ਵਿਵਾਦ ਦੇ ਚੱਲਦਿਆਂ ਨਿਯੁਕਤੀ ਪੱਤਰ ਵੰਡਣ ਦੇ ਰੱਖੇ ਗਏ ਤਿੰਨੇ ਪ੍ਰੋਗਰਾਮਾਂ ਵਿੱਚੋਂ ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਨੂੰ ਐਨ ਮੌਕੇ ’ਤੇ ਲਾਂਭੇ ਹੋਣ ਦੇ ਆਦੇਸ਼ ਦਿੱਤੇ ਗਏ। ਇਸ ਮਾਹੌਲ ਮਗਰੋਂ ਅਕਾਲੀ ਸਫ਼ਾਂ ਵਿੱਚ ਮੁੜ ਬਾਦਲ ਤੇ ਟੌਹੜਾ ਸਿਆਸੀ ਧਿਰਾਂ ਵਿਚਾਲੇ ਧੜੇਬੰਦੀ ਦੇ ਆਸਾਰ ਬਣੇ ਗਏ ਹਨ।
ਦੱਸਣਯੋਗ ਹੈ ਕਿ ਅਕਾਲੀ ਦਲ ਦੀ ਹਾਈਕਮਾਂਡ ਵੱਲੋਂ ਕੁਝ ਦਿਨ ਪਹਿਲਾਂ ਅਚਨਚੇਤ ਹੀ ਪਟਿਆਲਾ ਦਿਹਾਤੀ ਤੋਂ ਹਲਕਾ ਇੰਚਾਰਜ ਵਜੋਂ ਵਿਚਰ ਰਹੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਯੂਥ ਅਕਾਲੀ ਆਗੂ ਸਤਬੀਰ ਸਿੰਘ ਖੱਟੜਾ ਨੂੰ ਨਿਯੁਕਤ ਕਰ ਦਿੱਤਾ ਗਿਆ ਸੀ। ਅਜਿਹੇ ਵਿੱਚ ਟੌਹੜਾ ਪਰਿਵਾਰ ਦੇ ਸਮਰੱਥਕਾਂ ਵਿੱਚ ਰੋਸ ਸੀ।
ਅੱਜ ਸ੍ਰੀ ਟੌਹੜਾ ਵੱਲੋਂ ਪਾਰਟੀ ਦੇ ਫ਼ੈਸਲੇ ਦੀ ਪ੍ਰਵਾਹ ਕੀਤੇ ਬਿਨਾਂ ਹਲਕੇ ਦੇ ਸਰਕਲ ਪੱਧਰ ਦੇ ਜਥੇਬੰਦਕ ਢਾਂਚੇ ਦੇ ਨਿਯੁਕਤੀ ਪੱਤਰਾਂ ਦੀ ਵੰਡ ਕੀਤੇ ਜਾਣ ਮਗਰੋਂ ਮਾਮਲਾ ਵਿਵਾਦ ਵਿੱਚ ਘਿਰ ਗਿਆ ਹੈ। ਇਹ ਪ੍ਰੋਗਰਾਮ ਭਾ
ਪਟਿਆਲਾ, 20 ਜੂਨ
ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਤੋਂ ਹਟਾਏ ਗਏ ਹਲਕਾ ਇੰਚਾਰਜ ਹਰਮੇਲ ਸਿੰਘ ਟੌਹੜਾ (ਸਾਬਕਾ ਮੰਤਰੀ) ਵੱਲੋਂ ਅੱਜ ਹਲਕੇ ਵਿੱਚ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੇ ਨਿਯੁਕਤੀ ਪੱਤਰ ਵੰਡਣ ਦਾ ਮਾਮਲਾ ਵਿਵਾਦਾਂ ਵਿੱਚ ਘਿਰ ਗਿਆ ਹੈ। ਇਸ ਵਿਵਾਦ ਦੇ ਚੱਲਦਿਆਂ ਨਿਯੁਕਤੀ ਪੱਤਰ ਵੰਡਣ ਦੇ ਰੱਖੇ ਗਏ ਤਿੰਨੇ ਪ੍ਰੋਗਰਾਮਾਂ ਵਿੱਚੋਂ ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਨੂੰ ਐਨ ਮੌਕੇ ’ਤੇ ਲਾਂਭੇ ਹੋਣ ਦੇ ਆਦੇਸ਼ ਦਿੱਤੇ ਗਏ। ਇਸ ਮਾਹੌਲ ਮਗਰੋਂ ਅਕਾਲੀ ਸਫ਼ਾਂ ਵਿੱਚ ਮੁੜ ਬਾਦਲ ਤੇ ਟੌਹੜਾ ਸਿਆਸੀ ਧਿਰਾਂ ਵਿਚਾਲੇ ਧੜੇਬੰਦੀ ਦੇ ਆਸਾਰ ਬਣੇ ਗਏ ਹਨ।
ਦੱਸਣਯੋਗ ਹੈ ਕਿ ਅਕਾਲੀ ਦਲ ਦੀ ਹਾਈਕਮਾਂਡ ਵੱਲੋਂ ਕੁਝ ਦਿਨ ਪਹਿਲਾਂ ਅਚਨਚੇਤ ਹੀ ਪਟਿਆਲਾ ਦਿਹਾਤੀ ਤੋਂ ਹਲਕਾ ਇੰਚਾਰਜ ਵਜੋਂ ਵਿਚਰ ਰਹੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਯੂਥ ਅਕਾਲੀ ਆਗੂ ਸਤਬੀਰ ਸਿੰਘ ਖੱਟੜਾ ਨੂੰ ਨਿਯੁਕਤ ਕਰ ਦਿੱਤਾ ਗਿਆ ਸੀ। ਅਜਿਹੇ ਵਿੱਚ ਟੌਹੜਾ ਪਰਿਵਾਰ ਦੇ ਸਮਰੱਥਕਾਂ ਵਿੱਚ ਰੋਸ ਸੀ।
ਅੱਜ ਸ੍ਰੀ ਟੌਹੜਾ ਵੱਲੋਂ ਪਾਰਟੀ ਦੇ ਫ਼ੈਸਲੇ ਦੀ ਪ੍ਰਵਾਹ ਕੀਤੇ ਬਿਨਾਂ ਹਲਕੇ ਦੇ ਸਰਕਲ ਪੱਧਰ ਦੇ ਜਥੇਬੰਦਕ ਢਾਂਚੇ ਦੇ ਨਿਯੁਕਤੀ ਪੱਤਰਾਂ ਦੀ ਵੰਡ ਕੀਤੇ ਜਾਣ ਮਗਰੋਂ ਮਾਮਲਾ ਵਿਵਾਦ ਵਿੱਚ ਘਿਰ ਗਿਆ ਹੈ। ਇਹ ਪ੍ਰੋਗਰਾਮ ਭਾ
No comments:
Post a Comment