Saturday 25 June 2016

Amarinder: Sangat Darshan no match for ‘Halke Vich Captain’

Our Correspondent
Fatehgarh Sahib, June 25
Punjab Congress chief Capt Amarinder Singh said here today that the Malerkotla desecration case was part of a conspiracy to destabilise the state, allegedly at the behest of Chief Minister Parkash Singh Badal.
Talking to mediapersons during his ‘Halke Vich Captain’ programme at Bassi Pathana in the district, Amarinder said an atmosphere of instability and uncertainty ahead of the Assembly elections would suit Badal as he had lost the trust of the people. The former CM demanded a time-bound independent probe into the incident.
On Badal’s statement that the ‘Halke Vich Captain’ campaign was an imitation of the Sangat Darshan, Amarinder said the CM’s programme was selective as the people were screened and selected before being allowed in, but the Congress outreach event was open for all.
Addressing a gathering, Capt stated that on coming to power, he would ensure that all those found guilty of pushing the state’s youth into drugs spent the rest of their life in jail.
‘Akali leaders selling jobs’
Khamano: During the ‘Halke Vich Captain’ programme here, Capt alleged that Akali leaders were collecting Rs 15-50 lakh each from unemployed youths to provide them jobs.

ਕੁਰਾਨ ਸ਼ਰੀਫ਼ ਦੀ ਬੇਅਦਬੀ ਤੋਂ ਮਾਲੇਰਕੋਟਲਾ ਵਿੱਚ ਤਣਾਅ

Posted On June - 25 - 2016
ਮੁਕੰਦ ਸਿੰਘ ਚੀਮਾ/ ਹੁਸ਼ਿਆਰ ਸਿੰਘ ਰਾਣੂ
ਸੰਦੌੜ/ ਮਾਲੇਰਕੋਟਲਾ, 25 ਜੂਨ

ਮਾਲੇਰਕੋਟਲਾ ਵਿੱਚ ਭੀਡ਼ ਵੱਲੋਂ ਸਾਡ਼ੀ ਗਈ ਇਕ ਪ੍ਰਾਈਵੇਟ ਕੰਪਨੀ ਦੀ ਬੱਸ।
ਮਾਲੇਰਕੋਟਲਾ ਸ਼ਹਿਰ ਵਿੱਚ ਜਰਗ ਰੋਡ ’ਤੇ ਇਕ ਮਦਰੱਸੇ ਨੇੜੇ ਕੱਲ੍ਹ ਰਾਤ ਪਵਿੱਤਰ ਕੁਰਾਨ ਸ਼ਰੀਫ ਦੇ ਪੰਨੇ ਪਾੜ ਕੇ ਸੁੱਟੇ ਜਾਣ ਬਾਅਦ ਸ਼ਹਿਰ ’ਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਇਸ ਘਟਨਾ ਬਾਅਦ ਗੁੱਸੇ ’ਚ ਆਏ ਲੋਕਾਂ ਨੇ ਜਰਗ ਰੋਡ ’ਤੇ ਧਰਨਾ ਲਾਇਆ ਅਤੇ ਬਾਅਦ ’ਚ ਦੇਰ ਰਾਤ ਮਾਲੇਰਕੋਟਲਾ ਤੋਂ ਅਕਾਲੀ ਵਿਧਾਇਕਾ ਫਰਜਾਨਾ ਆਲਮ ਅਤੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਇਜ਼ਹਾਰ ਆਲਮ ਦੀ ਲੁਧਿਆਣਾ ਰੋਡ ਸਥਿਤ ਰਿਹਾਇਸ਼ ’ਤੇ ਹਮਲਾ ਕਰਕੇ ਉਥੇ ਖੜ੍ਹੀ ਇਕ ਸਰਕਾਰੀ ਜਿਪਸੀ ਨੂੰ ਅੱਗ ਲਗਾ ਦਿੱਤੀ ਅਤੇ ਕੋਲ ਹੋਰ ਖੜ੍ਹੀਆਂ ਸਰਕਾਰੀ ਕਾਰਾਂ ਦੀ ਭੰਨਤੋੜ ਕੀਤੀ। ਅੱਧੀ ਰਾਤ ਪ੍ਰਦਰਸ਼ਕਾਰੀਆਂ ਨੇ ਬੱਸ ਅੱਡੇ ਵਿੱਚ ਖੜ੍ਹੀ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਨੂੰ ਵੀ ਅੱਗ ਲਗਾ ਦਿੱਤੀ। ਭੜਕੀ ਭੀੜ ਨੇ ਆਲਮ ਹਾਊਸ ਦੇ ਬਾਹਰ ਸੁਰੱਖਿਆ ਦਸਤਿਆਂ ਲਈ ਬਣਾਏ ਕਮਰੇ ਨੂੰ ਵੀ ਅੱਗ ਲਗਾ ਦਿੱਤੀ, ਜਿਸ ਕਾਰਨ ਉਥੇ ਪਿਆ ਸਾਮਾਨ ਸੜ ਗਿਆ। ਆਲਮ ਹਾਊਸ ‘ਤੇ ਹੋਏ ਹਮਲੇ ਦੌਰਾਨ ਸੁਰੱਖਿਆ ਕਰਮੀਆਂ ਵੱਲੋਂ ਕੀਤੀ ਹਵਾਈ ਫਾਇਰਿੰਗ ਵਿੱਚ ਦੋ ਵਿਅਕਤੀ ਜ਼ਖ਼ਮੀ   ਹੋ ਗਏ।
ਦਿਨ ਚੜ੍ਹਦੇ ਸਾਰ ਹੀ ਮਾਲੇਰਕੋਟਲਾ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਅੱਜ ਡੀਜੀਪੀ (ਲਾਅ ਐਂਡ ਆਰਡਰ) ਹਰਦੀਪ ਸਿੰਘ ਢਿੱਲੋਂ, ਆਈਜੀ ਪਟਿਆਲਾ ਪਰਮਰਾਜ ਸਿੰਘ ਉਮਰਾਨੰਗਲ, ਡੀਆਈਜੀ ਪਟਿਆਲਾ ਬਲਕਾਰ ਸਿੰਘ,   ਡਿਪਟੀ ਕਮਿਸ਼ਨਰ ਸੰਗਰੂਰ ਅਰਸ਼ਦੀਪ ਸਿੰਘ ਥਿੰਦ ਅਤੇ ਜ਼ਿਲ੍ਹਾ ਪੁਲੀਸ ਮੁਖੀ ਪ੍ਰਿਤਪਾਲ ਸਿੰਘ ਥਿੰਦ ਸਮੇਤ ਹੋਰ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਪ੍ਰੋ. ਮਹਿੰਦਰਪਾਲ ਸਿੰਘ ਪਟਿਆਲਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ ਮਾਲੇਰਕੋਟਲਾ ਪਹੁੰਚੇ ਅਤੇ ਇਸ ਘਟਨਾ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਨਾਮਧਾਰੀ ਸੰਪਰਦਾਇ ਦੀ ਮਾਤਾ ਚੰਦ ਕੌਰ ਦੀ ਹੱਤਿਆ ਅਤੇ ਹੁਣ ਕੁਰਾਨ ਸ਼ਰੀਫ ਦੀ ਹੋਈ ਬੇਅਦਬੀ ਪੰਜਾਬ ਸਰਕਾਰ ਦੀ ਨਾਲਾਇਕੀ ਦਾ ਸਬੂਤ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਮਾਮਲਿਆਂ ਦੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਜਾਣਕਾਰੀ ਅਨੁਸਾਰ ਫਾਇਰਿੰਗ ਵਿੱਚ ਜ਼ਖ਼ਮੀ ਹੋਏ ਦੋ ਵਿਅਕਤੀਆਂ ਵਿੱਚੋਂ ਇਕ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ ਜਦੋਂ ਕਿ ਦੂਜਾ ਜ਼ਖ਼ਮੀ ਸਿਵਲ ਹਸਪਤਾਲ, ਮਾਲੇਰਕੋਟਲਾ ਵਿੱਚੋਂ ਗਾਇਬ ਹੋ ਗਿਆ ਹੈ। ਪੁਲੀਸ ਉਸ ਦੀ ਭਾਲ ਵਿੱਚ ਜੁਟ ਗਈ ਹੈ।
ਮੇਰੀ ਰਿਹਾਇਸ਼ ’ਤੇ ਸਾਜ਼ਿਸ਼ ਤਹਿਤ ਹੋਇਆ ਹਮਲਾ: ਇਜ਼ਹਾਰ ਆਲਮ
ਵਿਧਾਇਕਾ ਫਰਜ਼ਾਨਾ ਦੇ ਪਤੀ ਤੇ ਸਾਬਕਾ ਡੀਜੀਪੀ ਮੁਹੰਮਦ ਇਹਜਾਰ ਆਲਮ ਨੇ ਅੱਜ ਆਪਣੀ ਰਿਹਾਇਸ਼ ਤੋਂ ਬਿਨਾਂ ਦਸਤਖਤਾਂ ਤੋਂ ਪ੍ਰੈੱਸ ਬਿਆਨ ਜਾਰੀ ਕੀਤਾ। ਇਸ ਬਿਆਨ ਅਨੁਸਾਰ ਉਨ੍ਹਾਂ ਦੀ ਰਿਹਾਇਸ ’ਤੇ ਹਮਲਾ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਹਮਲੇ ਲਈ ਇਕ ਕਾਂਗਰਸੀ ਆਗੂ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਸਖ਼ਤ ਨਿਖੇਧੀ ਕੀਤੀ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਉਹ ਸ਼ਹਿਰ ਵਾਸੀਆਂ ਨਾਲ ਖੜ੍ਹੇ ਹਨ।
ਵੱਖ ਵੱਖ ਧਾਰਾਵਾਂ ਤਹਿਤ ਪੁਲੀਸ ਵੱਲੋਂ ਤਿੰਨ ਕੇਸ ਦਰਜ
ਡੀਜੀਪੀ ਲਾਅ ਐਂਡ ਆਰਡਰ ਹਰਦੀਪ ਸਿੰਘ ਢਿੱਲੋਂ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਿਸੇ ਨੂੰ ਵੀ ਮਾਹੌਲ ਖ਼ਰਾਬ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਕੁਰਾਨ ਸ਼ਰੀਫ ਦੀ ਬੇਅਦਬੀ,  ਵਿਧਾਇਕਾ ਫਰਜ਼ਾਨਾ ਆਲਮ ਦੀ ਰਿਹਾਇਸ਼ ’ਤੇ ਹਮਲਾ ਅਤੇ ਪੁਲੀਸ ਉਤੇ ਪੱਥਰਾਅ ਦੇ ਮਾਮਲੇ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਤਿੰਨ ਕੇਸ ਦਰਜ ਕੀਤੇ ਹਨ।

ਬੇਅਦਬੀ ਦੇ ਮੁੱਦੇ ’ਤੇ ਕਾਂਗਰਸ ਤੇ ‘ਆਪ’ ਨੇ ਬਾਦਲ ਸਰਕਾਰ ਨੂੰ ਘੇਰਿਆ

Posted On June - 25 - 2016
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਜੂਨ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਾਲੇਰਕੋਟਲਾ ਵਿੱਚ ਵਾਪਰੀ ਕੁਰਾਨ ਸ਼ਰੀਫ਼ ਦੀ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਰਾਜ ਦੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ ਜਦਕਿ ਮੁੱਖ ਵਿਰੋਧੀ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਸ ਮਾਮਲੇ ’ਤੇ ਸਰਕਾਰ ਦੇ ਰਵੱਈਏ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਕਿਸੇ ਨੂੰ ਵੀ ਸੂਬੇ ਦੀ ਅਮਨ-ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਆਮ ਲੋਕਾਂ ਅਤੇ ਵਿਸ਼ੇਸ਼ ਕਰਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਹਰ ਹਾਲਤ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਘਟਨਾ ’ਤੇ ਸਖ਼ਤ ਰੋਸ ਪ੍ਰਗਟ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਧਾਰਮਿਕ ਸਹਿਣਸ਼ੀਲਤਾ, ਏਕਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਗਟਾਵਾ ਕਰਨ ਦੀ ਲੋੜ ਸੀ। ਉਨ੍ਹਾਂ ਗੈਰ-ਸਮਾਜਿਕ ਤੱਤਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬਸੀ ਪਠਾਣਾਂ (ਪੱਤਰ ਪ੍ਰੇਰਕ): ਪੰਜਾਬ  ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ  ਅਮਰਿੰਦਰ ਸਿੰਘ ਨੇ ਅੱਜ ਇੱਥੇ ‘ਹਲਕੇ ਵਿੱਚ  ਕੈਪਟਨ’ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੀ ਸਰਕਾਰ ਆਉਣ  ’ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ  ਕਲਾਂ ਗੋਲੀ ਕਾਂਡ ਦੀ ਜਾਂਚ ਕਰਵਾਕੇ  ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਆਖੀ। ਉਨ੍ਹਾਂ  ਦੋਸ਼ ਲਾਇਆ ਕਿ ਪੰਜਾਬ ਵਿੱਚ  ਵੱਖ-ਵੱਖ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਦੀਆਂ ਵਾਪਰ  ਰਹੀਆਂ ਘਟਨਾਵਾਂ ਪਿੱਛੇ ਬਾਦਲ  ਸਰਕਾਰ ਦਾ ਹੱਥ ਹੈ। ਅਜਿਹਾ ਚੋਣਾਂ ਦੇ ਮੱਦੇਨਜ਼ਰ ਕੀਤਾ  ਜਾ ਰਿਹਾ ਹੈ।
ਸੰਗਰੂਰ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਪਾਰਟੀ ਦੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਮਾਲੇਰਕੋਟਲਾ ਵਿੱਚ ਕੁਰਾਨ ਸ਼ਰੀਫ਼ ਦੀ ਬੇਅਦਬੀ ਦੀ ਘਟਨਾ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਅਜਿਹੀ ਕਰਤੂਤ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਅਤੇ ਘਟਨਾ ਦੀ ਉੱਚ ਪੱਧਰੀ ਜਾਂਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਵਿੱਚ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਉਨ੍ਹਾਂ ਮਾਲੇਕਰਕੋਟਲਾ ਸਮੇਤ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਭਾਈਚਾਰਾ ਬਣਾਈ ਰੱਖਣ ਕਿਉਂਕਿ ਇਸ ਘਿਨੌਣੀ ਹਰਕਤ ਪਿੱਛੇ ਸਮਾਜ ਨੂੰ ਵੰਡਣ ਅਤੇ ਫਿਰਕੂ ਅੱਗ ਭੜਕਾਉਣ ਦੀ ਸਾਜ਼ਿਸ਼ ਸਾਫ਼ ਨਜ਼ਰ ਆ ਰਹੀ ਹੈ ਅਤੇ ਅਜਿਹੀ ਕੋਸ਼ਿਸ਼ ਵਾਰ-ਵਾਰ ਦੁਹਰਾਈ ਜਾ ਰਹੀ ਹੈ। ਬਦਕਿਸਮਤੀ ਇਹ ਹੈ ਕਿ ਸਰਕਾਰ ਬੇਅਦਬੀ ਦੀਆਂ ਘਟਨਾਵਾਂ ਵਿੱਚ ਕਿਸੇ ਵੀ ਦੋਸ਼ੀ ਨੂੰ ਕਾਬੂ ਕਰਨ ਵਿੱਚ ਅਸਫ਼ਲ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ, ਗੀਤਾ ਅਤੇ ਕੁਰਾਨ ਵਰਗੇ ਪਵਿੱਤਰ ਗ੍ਰੰਥਾਂ ਨੂੰ ਸੁਰੱਖਿਅਤ ਰੱਖਣ ਵਿੱਚ ਨਾਕਾਮ ਰਹੀ ਹੈ। ਧਰਮ ਪ੍ਰਚਾਰਕਾਂ ’ਤੇ ਹਮਲੇ ਅਤੇ ਸਵਾਮੀ ਮਹਾਪੁਰਸ਼ ਭੇਤਭਰੀ ਹਾਲਤ ਵਿਚ ਲਾਪਤਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਭਿਆਨਕ ਹਾਲਾਤ ਪੈਦਾ ਕਰਨ ਲਈ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਇਸ ਲਈ ਉਨ੍ਹਾਂ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

AAP accuses CM of failure to protect scriptures

  • Chandigarh: Condemning the Malerkotla incident, the Aam Aadmi Party on Saturday accused CM Parkash Singh Badal and his government of failing to protect the scriptures of all faiths in the state. Demanding a judicial probe into all incidents of sacrilege in Punjab, AAP MP Bhagwant Mann said those responsible for attempting to create a communal wedge between communities should be brought to book








AAP MLA does it again, slaps a senior citizen


Mohaniya in trouble yet again. ANI June 25


Aam Aadmi Party (AAP) MLA Dinesh Mohaniya, who had been booked for misbehaving with a woman, has now once again made it to the headlines, this time for slapping a 60-year-old senior citizen.
The incident took place in the Tughlakabad locality of the city where Mohaniya had gone for a visit on Friday.
According to the victim, the incident took place when some people, including Mohaniya, came to his area for a survey. It is reported that the Sangam Vihar MLA slapped the senior citizen as he had failed to recognise the former.
“Seeing the crowd, I went there. There Dinesh Mohaniya slapped me after the people surrounded me. And to add to that, one of the guys even twisted my hand,” he told ANI.
A case has been registered against Mohaniya under Sections 323 (punishment for voluntarily causing hurt) and 341 (punishment for wrongful restraint) and 34 (act done by several persons) of the Indian Penal Code (IPC) at the Govindpuri police station.
Earlier, an FIR was lodged against Mohaniya, who is also the vice-chairman of Delhi Jal Board, after locals of Sangam Vihar alleged that the MLA and his supporters roughed them up and misbehaved with women in his office when they went to complain about irregular water supply.
A case was registered under Section 506 (criminal intimidation), Section 509 (word, gesture or act intended to insult the modesty of a woman) and Section 323 (punishment for voluntarily causing hurt) of the Indian Penal Code at the Neb Sarai police station.
However, the MLA had rubbished the allegations, saying it was an attempt to defame his reputation as the water mafia is frustrated because of the Delhi Government’s crackdown. ANI


Booked for staging dharna, five teachers get notices


Aparna Banerji
Tribune News Service
Jalandhar, June 25
The Education Department has issued show-cause notices to five teachers who were booked for staging a dharna against the Punjab Government on June 22. The department has asked them to explain why their services shouldn’t be terminated.
The Director General School Education (DGSE) has also sought details from all District Education Officers (elementary) of other teachers who took part in the protest outside the Punjab School Education Board office in Mohali so as to initiate departmental action against them.
Phase VIII (Mohali) SHO Lakhvinder Singh said five protesting teachers had been identified, while many unidentified ones had also been booked. He added that 700 to 800 teachers were present at the dharna site.
Meanwhile, the Sarva Shiksha Abhiyan (SSA) authorities have told the teachers to submit a written explanation to the DEO concerned within seven days.
A letter was issued by the office of Additional State Project Director, SSA, on June 24, and on the same day, the DGSE office issued a letter to DEOs, seeking details of other protesting teachers.
Members of the Education Providers’ Union have been on a strike in Mohali, demanding the regularisation of services of teachers and regular pay scales from November 2015. On June 22, they had blocked a road but later lifted the blockade after they were told about Education Minister Daljit Singh Cheema’s arrival.

DEOs told to give details of other protesters

  • The Director General School Education has askedDistrict Education Officers (elementary) to give detailsof the other teachers who took part in the protest soas to initiate departmental action against them.
  • FIRs being lodged against teachers is a serious issue. They resorted to roadblocks and inconvenienced people. We are bound to seek their names and initiate action. — Pardeep Aggarwal, Director General School Education
  • Our dharnas are always peaceful, but the government is still victimising us. When we have not impeded government work, why are our teachers being booked? Member, Education Providers Union

INTERNATIONAL DAY AGAINST DRUG ABUSE

Existing de-addiction centres fade away as new ones come up

Staff shortage, absence of patients prevent these centres from rendering service


Bharat Khanna

Tribune News Service
Bathinda, JUNE 25
While new de-addiction centres have been opened by the state government, the old de-addiction centres are in a dilapidated condition with no doctors and staff to tend to them. The strength of patients in the new de-addiction centres and rehabilitation centres also remains depleted.
The de-addiction centre at Talwandi Sabo government hospital has been shut for more than a year due to the absence of a psychiatrist. Patients are conspicuous by their absence too at the new rehabilitation centre in Bathinda while the de-addiction centre now being run by Baba Farid University is yet to achieve its full make capacity of 50 beds. Only 25 beds are there and even these remain vacant.
There has been an increase in the consumption of synthetic drugs and liquor in Punjab. There has been a rise in the number of alcohol addicts too.
Just a year old, the drug de-addiction centre, which is under the supervision of Baba Farid University of Health Sciences, Faridkot, had started functioning from a newly constructed building opposite the government-run Women and Children Hospital that is located on the premises of Civil Hospital, Bathinda. The patients who come for treatment to the civil hospital are treated here after paying a minimum charge of Rs 250 per day. This centre has 50 beds. However, half the beds are yet to be installed.
Doctors at this de-addiction centre informed that about 35 patients reach here daily for de-addiction in government hospital of which 1/3 are hooked to alcohol and 2/3 are to opiod including poppy husk, opium, smack and heroin.
There has been an increase in the number of addicts of synthetic drugs, especially heroin among the youngsters. The year 2014 witnessed an astonishing figure of around 1,050 patients of alcohol who underwent treatment at the Civil Hospital in Bathinda whereas In 2013, the number of alcoholics was about 153. In 2012, there were 176 patients and in 2011, the number went up to 177 at the Civil Hospital, Bathinda.
Talwandi Sabo centre closed
A ‘dream project’ of the Punjab Government to rehabilitate drug addicts in Talwandi Sabo, where the temporal seat of the Sikhs, Takht Damdama Sahib is located, the de-addiction centre here was set up in April 2010. It was a first of its kind state-level de-addiction centre built at a cost of Rs 2 crore. The Punjab CM inaugurated this 20-bed centre in a magnificent building with much fanfare.  A psychiatrist, two medical officers, three staff nurses, four security guards and three ward boys were appointed for the care of indoor and outdoor patients. But the centre now lacks staff nurses and funds to give food, medicines and care to the patients. The centre remains closed after Dr Sunil Gupta, a psychiatrist, left the job.
Mandeep Singh, a local resident, said, “The new buildings of de-addiction centres there only mean that the sand mafia being controlled by the government finds it to be an easy way to earn money. There is no reason why the government is closing its earlier de-addiction centre and opening new ones. The psychiatrists too are leaving the job. Earlier, Dr Indiver Kalra, a psychiatrist, left the job after he was transferred to Ropar. Sometime later, Dr Nidhi Gupta also resigned, followe by psychiatrist Satish Thapar. 
“There is a need to promote moral education and culture among the youth, besides generation of employment by the government to prevent them from getting inclined towards drugs,” said Mandeep Singh.
IMA to hold parties without liquor 
The Bathinda unit of the Indian Medical Association (IMA) has decided to hold its parties related to doctors or the IMA without liquor. The IMA also urged the government that efforts should be made to reduce the consumption of liquor in state. 
Dr GS Shekhawat, president, IMA, Bathinda, said, “Drug problem in Punjab is increasing and this cannot be doubted. Liquor should not be promoted, rather efforts should 
be made to reduce its consumption. Earlier, Kerala was on top in the country as far as liquor consumption was concerned. 
But it made efforts to decrease its consumption. We decided that the IMA Bathinda would hold parties, if any, related to doctors, would liquor.” 
Deputy Commissioner, Bathinda, Basant Garg, said, “The government can only provide facilities to its people and it is up to them to use them and bring addicts to the centre. The main motive of the de-addiction centre under the Red Cross Society is to provide OPD services and it is doing well.”
Red Cross De-addiction centre
The Red Cross De-addiction Centre was set up in February 1992, on Goniana road, and was a joint project of the Red Cross Society and the Union Ministry of Social Justice and Empowerment, that ran it successfully for some time. It was being run with 90 per cent funds by the Government of India and 10 per cent by the Red Cross, Bathinda. The officials had attempted to rejuvenate it. However, not much could be done.  A retired doctor is rendering part-time service (two hours a day) at a salary of Rs 5,000 per month. A peon, sweeper, ward boy, project director and staff nurses are also on the job. No financial grants have been given to this centre. However, in 2013-14, it received a grant of Rs 4.40 lakhs to spend on the salaries of employees and medicines for the patients. Being run over one acre of land, this centre had lost more than 70 per cent of its land to the Regional Commonwealth Society that would run a private Industrial Training Institute (ITI) here. The de-addiction centre lost eight of its rooms to RC society as the administration had given this land on lease.
RECRUITMENT SCAM

Will launch probe if voted to power: Captain

Gurminder Singh Grewal
Khamano, June 25
Alleging huge scam in almost all recruitments done by the SAD-BJP government in different departments in the past some months, Punjab Congress Chief Captain Amarinder Singh said they would inquire these recruitments if voted to power in the coming state Assembly elections.
He was here to participate in “Halke Vich Captain” programme. He said SAD leaders were collecting Rs 15 to 50 lakh per candidate from unemployed youths to provide them jobs which was a cruel joke as they were already under debt.
He said they would set up a commission to inquire all these irregularities if voted to power, adding that although the name of Akali Dal leader Dayal Singh Kolianwali had surfaced in the recruitment scam, the state government was trying to save him to save other top leaders of the party whose name can also figure.
He said there were about 90 lakh unemployed youths seeking jobs in the state, but the state government had failed to do anything in this regard.
He said their government will ensure one job per family to end unemployment in the state. He said he was in favour of inquiry of all cases related to 1984 riots, including 44 cases in which the names of RSS leaders had surfaced. He, however, said the probe should be fair and the cases should be inquired without any favour to any person or party.
He said the rule of mafia in the state on the patronage of Akali Dal and BJP leaders would end in some days if the Congress voted to power.
Answering another question, the Captain said issues including that of cable, sand among others would be inquired if the Congress was voted to power and action would be taken as per the law. He said famer suicides would stop after the formation of the Congress government as the loans of farmers would be waived off and new techniques would be adopted to increases per acre income through diversification.http://www.tribuneindia.com/news/ludhiana/politics/will-launch-probe-if-voted-to-power-captain/257060.html

Teacher unions burn effigy of Mann, Ghuggi for anti-teacher remark

The government school techers say Mann has hurt their feelings and seek an apology


JALANDHAR: Various government teacher unions in the district condemned the Aam Aadmi Party (AAP) leaders Bhagwant Mann and Gurpreet Ghuggi on Saturday for their anti- teacher remarks, the video of which went viral on social networking siteB.Ed Adhyapak Front Union, Master Cadre Union, SC/ BC Adhyapak Union, SSA/RMSA teacher union and science teacher association burnt effigies of the two AAP leaders saying that they both have insulted the teachers.
The government teachers said that Mann has hurt the feelings of the teachers and sought apology from him.
The teachers are irked with Maan’s comment that his father, being a government school teacher, punished the students and then returned home.
Harbans Lal from master cadre union said, “His words were so harsh, he should have shown some respect at least for teachers.”
Teachers from B.Ed Adyapak Union said Mann had deliberately tried to tarnish the image of the teachers which was not acceptable.
One of the teachers said, “The matter has been seriously taken by the front and if any such derogatory remarks are made in the future by the leaders, we will protest on a bigger level.”
Mann and Ghuggi had however already clarified that the video that was circulated on social networking sites was part of propaganda of the opposition parties to tarnish their image.

Captain listens to people’s problems


BASSI PATHANA: Punjab Congress chief Captain Amarinder Singh held a ‘Lokan Da Darbar’ here on Saturday where people told him about the problems they were were facing under the presnet regime. “I assure you that within the first 100 days of forming the government, we will set up a task force to look into people’s issues,” said Punjab Pradesh Congress Committee (PPCC) chief while discussing public issues through a chit system He promised to eradicate the drug problem, provide jobs, enhance the level of education, give land to landless, etc. He shared a phone number (9871200042) where people could directly talk to him.
Gurmeet Singh of Bassi Pathana said he had to travel miles everyday for his job because he lost his earlier job at Mandi Gobindgarh. “Over 5,000 semi-skilled and skilled labourers have lost their jobs due to closure of units. We will restore their jobs and bring new industry to Mandi Gobndgarh,” said Captain.
Congress MLAs Randeep Singh Nabha and Kuljit Nagra of of Amloh and Fatehgarh Sahib respectively were conspicuous by their absence.

ਹਰ ਘਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਵਾਂਗੇ: ਕੈਪਟਨ

Posted On June - 25 - 2016
ਅਜੇ ਮਲਹੋਤਰਾ
ਬਸੀ ਪਠਾਣਾਂ, 25 ਜੂਨ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਇੱਥੇ ‘ਹਲਕੇ ਵਿੱਚ ਕੈਪਟਨ’ ਪ੍ਰੋਗਰਾਮ ਦੌਰਾਨ ਹਰ ਘਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੇ ਵਾਅਦੇ ਦੇ ਨਾਲ-ਨਾਲ ਆਟਾ-ਦਾਲ ਸਕੀਮ ਤੋਂ ਅੱਗੇ ਵਧਦਿਆਂ ਨੀਲੇ ਕਾਰਡਧਾਰਕਾਂ ਨੂੰ ਚੀਨੀ ਅਤੇ ਚਾਹ-ਪੱਤੀ ਦੇਣ ਦਾ ਐਲਾਨ ਵੀ ਕੀਤਾ ਗਿਆ। ਇੱਥੇ ਗਿੱਲ ਪੈਲੇਸ ਵਿੱਚ ਭਰਵੇਂ ਇਕੱਠ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ’ਤੇ ਸਾਰੀਆਂ ਮੁਸ਼ਕਲਾਂ ਦਾ ਹੱਲ ਸੌ ਦਿਨਾਂ ਦੇ ਅੰਦਰ-ਅੰਦਰ ਕੀਤਾ ਜਾਵੇਗਾ। ਇਸ ਮਿਲਣੀ ਦੌਰਾਨ ਲੋਕਾਂ ਨੇ ਕੈਪਟਨ ਨੂੰ ਚਾਰ ਹਜ਼ਾਰ ਵੱਧ ਲਿਖਤੀ ਸ਼ਿਕਾਇਤਾਂ ਦਿੱਤੀਆਂ।
ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਕਾਲੀ-ਭਾਜਪਾ ਸਰਕਾਰ ਦੇ 10 ਸਾਲ ਦੇ ਰਾਜ ਦੀਆਂ ਨੀਤੀਆਂ ’ਤੇ ਸਿਆਸੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ  ਪੰਜਾਬ ਸਰਕਾਰ ਦੀ ਅਸਫਲਤਾ  ਦਾ ਆਲਮ ਹੈ ਕਿ ਲੋਕਾਂ ਨੂੰ ਆਪਣੀਆਂ ਆਮ ਜ਼ਰੂਰਤਾਂ ਲਈ ਵੀ ਦਰ-ਦਰ ਦੀਆਂ ਠੋਕਰਾਂ ਖਾਣੀਆਂ  ਪੈ ਰਹੀਆਂ ਹਨ। ਇਸ ਲਈ ਉਹ ਖ਼ੁਦ ਇਸ ਪ੍ਰੋਗਰਾਮ ਜ਼ਰੀਏ ਲੋਕਾਂ ਦੀਆਂ ਸਮੱਸਿਆਵਾਂ ਨੂੰ  ਜਾਣਨ ਅਤੇ ਉਨ੍ਹਾਂ ਦਾ ਸਮੇਂ ਸਿਰ ਹੱਲ ਕੱਢਣ ਲਈ ਆਏ ਹਨ।
ਕਾਂਗਰਸ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ  ਕੈਪਟਨ ਨੇ ਕਿਹਾ ਕਿ ਬਾਦਲ ਸਰਕਾਰ ਸੇਵਾ ਦੇ ਨਾਮ ’ਤੇ ਸੂਬੇ ਵਿੱਚ ਵਪਾਰ ਕਰ ਰਹੀ ਹੈ ਅਤੇ ਪੰਜਾਬ ਦਾ ਸਾਰਾ ਵਪਾਰ ਬਾਦਲ ਪਰਿਵਾਰ ਦੇ ਹੱਥ ਵਿੱਚ ਹੈ। ਉਨ੍ਹਾਂ ਕਿਸਾਨ ਖੁਦਕੁਸ਼ੀਆਂ, ਕਰਮਚਾਰੀਆਂ ਦੇ ਧਰਨੇ ਅਤੇ ਨਸ਼ਿਆਂ ਦੇ ਰੁਝਾਨ ਸਬੰਧੀ ਅਕਾਲੀ-ਭਾਜਪਾ ਸਰਕਾਰ ’ਤੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਨੌਕਰੀਆਂ ਯੋਗਤਾ ਦੇ ਆਧਾਰ ’ਤੇ ਨਹੀਂ ਸਗੋਂ ਪੈਸੇ ਦੇ ਆਧਾਰ ’ਤੇ ਦਿੱਤੀਆਂ ਜਾ ਰਹੀਆਂ ਹਨ।
ਆਮ ਆਦਮੀ ਪਾਰਟੀ ’ਤੇ ਹਮਲਾ ਕਰਦਿਆਂ ਕੈਪਟਨ ਨੇ ਕੇਜਰੀਵਾਲ ਨੂੰ ਡਰਾਮੇਬਾਜ਼ ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਉਹ (ਕੇਜਰੀਵਾਲ) ਝੂਠ ਬੋਲਦੇ ਹਨ ਅਤੇ ਸੱਤਾ ਪ੍ਰਾਪਤੀ ਲਈ ਕਿਸੇ ਵੀ ਹੱਦ ਤੱਕ ਗਿਰ ਸਕਦੇ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਕਾਂਗਰਸ ਦਾ ਸਾਥ ਦੇਣ ਦੀ ਅਪੀਲ ਕੀਤੀ ਤਾਂ ਜੋ ਲੋਕਾਂ ਨੂੰ ਬੇਹਤਰ ਸਿਹਤ ਸੁਵਿਧਾਵਾਂ, ਨੌਜਵਾਨਾਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਜੁਰਮ ਤੇ ਨਸ਼ਾ ਮੁਕਤ ਸਮਾਜ ਦਿੱਤਾ ਜਾ ਸਕੇ। ਸਮਾਗਮ ਦੌਰਾਨ ਬਸੀ ਪਠਾਣਾਂ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰਾਂ ਨੇ ਆਪੋ-ਆਪਣੇ ਪੱਧਰ ’ਤੇ ਸ਼ਕਤੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਵੀ ਕੀਤੀ। ਇਸ ਮੌਕੇ ਕਾਂਗਰਸ ਆਗੂ ਗੇਜਾ ਰਾਮ ਵਾਲਮੀਕੀ, ਹਰਨੇਕ ਸਿੰਘ ਦਿਵਾਨਾ, ਹਰਿੰਦਰ ਸਿੰਘ ਭਾਂਬਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

‘ਚਿੱਟੇ ਅਤੇ ਸਮੈਕ ਨਾਲੋਂ ਭੁੱਕੀ ਚੰਗੀ’

ਕੈਪਟਨ ਅਮਰਿੰੰਦਰ ਸਿੰਘ ਨੇ ਮੰਨਿਆ ਕਿ ਕਾਂਗਰਸ ਦੇ ਰਾਜ ਸਮੇਂ ਪੰਜਾਬ ਵਿੱਚ ਭੁੱਕੀ ਵਿਕਦੀ ਸੀ। ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਚਿੱਟਾ ਅਤੇ ਸਮੈਕ ਵਰਗੇ ਸਿੰਥੈਟਿਕ ਨਸ਼ੇ ਅਕਾਲੀ-ਭਾਜਪਾ ਸਰਕਾਰ ਦੀ  ਦੇਣ ਹੈ। ਉਨ੍ਹਾਂ ਕਿਹਾ ਕਿ ਚਿੱਟਾ  ਅਤੇ ਸਮੈਕ ਨਾਲੋਂ ਭੁੱਕੀ ਚੰਗੀ ਹੈ ਪ੍ਰੰਤੂ ਇਸ ਦਾ ਮਤਲਬ ਇਹ ਨਹੀਂ ਕਿ ਉਹ ਭੁੱਕੀ ਵਰਗੇ ਨਸ਼ੇ ਦੀ ਤਾਕੀਦ  ਕਰਦੇ ਹਨ। ਉਹ ਤਾਂ ਸਿਰਫ ਨਸ਼ਿਆਂ ਦੇ ਵਪਾਰ ’ਤੇ ਪੁੱਛੇ ਸਵਾਲ ’ਤੇ ਉਦਾਹਰਣ ਦੇ ਰਹੇ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿੰਥੈਟਿਕ ਨਸ਼ਿਆਂ ਦਾ ਵਪਾਰ ਬਾਦਲ ਸਰਕਾਰ ਦੇ ਇਸ਼ਾਰੇ ’ਤੇ  ਕੀਤਾ ਜਾ ਰਿਹਾ ਹੈ। ਜਿਹੜਾ ਪੁਲੀਸ ਅਫਸਰ ਨਸ਼ਿਆਂ ਖਿਲਾਫ ਲੜਾਈ ਲਈ  ਅੱਗੇ ਆਉਂਦਾ ਹੈ, ਉਸ ਦਾ ਤੁਰੰਤ ਤਬਾਦਲਾ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਅਫਸਰ ਨਸ਼ਿਆਂ ਦੇ ਮਾਮਲੇ ’ਤੇ ਗੰਭੀਰ ਹਨ ਪਰ ਉਨ੍ਹਾਂ ਨੂੰ  ਅਕਾਲੀਆਂ ਦੇ ਜਥੇਦਾਰ ਕੰਮ ਨਹੀਂ ਕਰਨ ਦੇ ਰਹੇ।  ਕੈਪਟਨ ਨੇ ਵਾਅਦਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇਗਾ।

No comments:

Post a Comment