-
ਕਾਂਗਰਸ ਪਾਰਟੀ ਹੀ ਪੰਜਾਬ ਨੂੰ ਮੁੜ ਤਰੱਕੀ ਦੀਆਂ ਰਾਹਾਂ
'ਤੇ ਲਿਆ ਸਕਦੀ ਹੈ : ਬੀਬੀ ਭੱਠਲ
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਹੇਠ ਕਾਂਗਰਸ ਪਾਰਟੀ ਇਕਜੁਟ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਇਕ ਅਜਿਹਾ ਵਿਕਲਪ ਹੈ, ਜਿਹੜੀ ਪੰਜਾਬ ਨੂੰ ਮੁੜ ਤੋਂ ਤਰੱਕੀ ਦੀ ਰਾਹ 'ਤੇ ਲੈ ਜਾ ਸਕਦੀ ਹੈ। ਇਸ ਮੌਕੇ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ 'ਤੇ ਹਮਲਾ ਬੋਲਦਿਆਂ ਭੱਠਲ ਨੇ ਕਿਹਾ ਕਿ ਅਕਾਲੀਆਂ ਨੇ ਸੂਬੇ ਨੂੰ ਵਿੱਤੀ ਪੱਧਰ 'ਤੇ ਤਬਾਹ ਕਰ ਦਿਤਾ ਹੈ। ਸੂਬਾ ਕੰਗਾਲ ਹੋ ਚੁੱਕਾ ਹੈ, ਲੇਕਿਨ ਸਿਰਫ ਬਾਦਲ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਜਾਇਦਾਦਾਂ ਕਈ ਗੁਣਾ ਵੱਧੀਆਂ ਹਨ। ਇਹੋ ਕਾਰਨ ਹੈ ਕਿ ਬਾਦਲ ਅਮੀਰ ਤੋਂ ਅਮੀਰ ਹੁੰਦੇ ਜਾ ਰਹੇ ਹਨ ਅਤੇ ਪੰਜਾਬ ਦੀ ਵਿੱਤੀ ਹਾਲਤ ਵਿਗੜਦੀ ਜਾ ਰਹੀ ਹੈ। ਇਨ੍ਹਾਂ ਨੇ ਟਰਾਂਸਪੋਰਟ, ਕੇਬਲ, ਸ਼ਰਾਬ, ਰੇਤ ਆਦਿ ਦੇ ਬਿਜਨੇਸ 'ਤੇ ਏਕਾਧਿਕਾਰ ਕਾਇਮ ਕਰ ਲਿਆ ਹੈ।
ਅੱਜ ਸੂਬੇ 'ਚ ਪੂਰੀ ਤਰ੍ਹਾਂ ਗੁੰਡਾਰਾਜ ਕਾਇਮ ਹੈ ਅਤੇ ਕਾਨੂੰਨ ਤੇ ਵਿਵਸਥਾ ਨਾਂਮ ਦੀ ਕੋਈ ਚੀਜ਼ ਨਹੀਂ ਨਜ਼ਰ ਆਉਂਦੀ ਹੈ। ਪੁਲਿਸ ਅਕਾਲੀ ਹਲਕਾ ਇੰਚਾਰਜ਼ਾਂ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੀ ਹੈ ਅਤੇ ਰੋਜ਼ਾਨਾ ਬੇਕਸੂਰ ਕਾਂਗਰਸੀਆਂ 'ਤੇ ਅੱਤਿਆਚਾਰ ਕੀਤੇ ਜਾ ਰਹੇ ਹਨ।
ਬੀਬੀ ਭੱਠਲ ਨੇ ਆਪ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਇਹ ਨਕਾਰੇ ਹੋਏ ਆਗੂਆਂ ਦਾ ਸਮੂਹ ਹੈ, ਜਿਨ੍ਹਾਂ ਨੂੰ ਆਪ ਵਜੋਂ ਆਪਣੀ ਸਿਆਸਤ ਦਾ ਇਕ ਮੰਚ ਮਿੱਲ ਗਿਆ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਇਨ੍ਹਾਂ 'ਚ ਕਿਹੜਾ ਆਮ ਆਦਮੀ ਹੈ? ਹਰ ਕੋਈ ਇਥੇ ਕਰੋੜਾਂ ਦਾ ਮਾਲਕ ਹੈ।
ਇਸਦੇ ਆਗੂਆਂ ਨੂੰ ਪੰਜਾਬ ਦੇ ਲੋਕਾਂ ਦੀਆਂ ਮੂਲ ਭਾਵਨਾਵਾਂ ਬਾਰੇ ਕੁਝ ਵੀ ਪਤਾ ਨਹੀਂ ਹੈ। ਜਿਹੜੇ ਆਪਣਾ ਯੂਥ ਮੈਨਿਫੈਸਟੋ ਰਿਲੀਜ਼ ਕਰਨ ਮੌਕੇ ਪਹਿਲਾਂ ਹੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਚੁੱਕੇ ਹਨ ਤੇ ਹੁਣ ਲੋਕਾਂ ਕੋਲੋਂ ਮੁਆਫੀਆਂ ਮੰਗਦੇ ਫਿਰਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਇਸਦੇ ਆਗੂ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖ ਕੇ ਯੂਥ ਮੈਨਿਫੈਸਟੋ ਨਹੀਂ ਬਣਾ ਸਕਦੇ, ਤਾਂ ਇਹ ਸੂਬੇ ਦਾ ਸ਼ਾਸਨ ਕਿਵੇਂ ਚਲਾਉਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵੋਟਰ ਬਹੁਤ ਸਮਝਦਾਰ ਹਨ ਤੇ ਉਹ ਇਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦੇਣਗੇ। -
ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੌਜਵਾਨਾਂ ਨੂੰ 35 ਸੀਟਾਂ
ਦੇਵੇਗੀ : ਅਮਰਿੰਦਰ -
\ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੌਜਵਾਨਾਂ ਨੂੰ 35 ਸੀਟਾਂ ਦੇਵੇਗੀ : ਅਮਰਿੰਦਰ
ਚੰਡੀਗੜ੍ਹ, 16 ਜੁਲਾਈ (ਨੀਲ ਭਲਿੰਦਰ ਸਿੰਘ) : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਾਰਟੀ 2017 ਵਿਧਾਨ ਸਭਾ ਚੋਣਾਂ 'ਚ 35 ਸੀਟਾਂ ਨੌਜਵਾਨਾਂ ਨੂੰ ਦੇਵੇਗੀ। ਅਮਰਿੰਦਰ ਨੇ ਅੱਜ ਇਥੇ ਯੂਥ ਆਰਗੇਨਾਈਜੇਸ਼ਨ ਆਫ ਇੰਡੀਆ (ਵਾਈ.ਓ.ਆਈ.) ਦੇ ਆਪ ਨਾਲ ਸਬੰਧਤ ਦੱਸੇ ਜਾਂਦੇ ਵੱਡੀ ਗਿਣਤੀ ਨੌਜਵਾਨਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਵਾਉਣ ਮੌਕੇ ਇਹ ਐਲਾਨ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਇਹ ਸੁਝਾਅ ਦਿੱਤਾ ਗਿਆ ਸੀ। ਉਨ੍ਹਾਂ ਨੇ ਇਸ ਦੌਰਾਨ ਇਹ ਵੀ ਸਪੱਸ਼ਟ ਕੀਤਾ ਕਿ ਨੌਜ਼ਵਾਨਾਂ ਨੂੰ ਨੁਮਾਇੰਦਗੀ ਪਾਰਟੀ ਪ੍ਰਤੀ ਉਨ੍ਹਾਂ ਦੀ ਮਿਹਨਤ ਤੇ ਯੋਗਦਾਨ ਦੇ ਅਧਾਰ 'ਤੇ ਦਿੱਤੀ ਜਾਵੇਗੀ, ਨਾ ਕਿ ਰਿਸ਼ਤੇਦਾਰੀ ਦੇ ਅਧਾਰ 'ਤੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੀਆਂ ਆਖਿਰੀ ਚੋਣਾਂ ਹਨ ਅਤੇ ਉਨ੍ਹਾਂ ਦਾ ਇਕੋਮਾਤਰ ਉਦੇਸ਼ ਸਾਰੇ ਪੰਜਾਬੀਆਂ ਦੇ ਚਿਹਰਿਆਂ 'ਤੇ ਮੁੜ ਤੋਂ ਖੁਸ਼ੀਆਂ ਲਿਆਉਣਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੁਖਬੀਰ ਬਾਦਲ ਵਾਂਗ ਰਾਜ ਕਰਨ ਲਈ 25 ਸਾਲ ਨਹੀਂ ਚਾਹੀਦੇ ਪੰਜਾਬ 'ਚ ਮੁੜ ਖੁਸ਼ਹਾਲੀ ਲਿਆਉਣ ਖਾਤਿਰ ਉਨ੍ਹਾਂ ਲਈ ਪੰਜ ਸਾਲ ਹੀ ਕਾਫੀ ਹਨ।
ਇਸ ਮੌਕੇ ਤਕਰੀਬਨ 70 ਯੂਥ ਆਗੂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ। ਇਹ ਯੂਥ ਆਗੂ ਮਾਲਵਾ ਖੇਤਰ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਹਨ। ਕਾਂਗਰਸ ਵਿਚ ਸ਼ਾਮਲ ਹੋਏ ਵਾਈ.ਓ.ਆਈ. ਦੇ ਪ੍ਰਧਾਨ ਰਾਜਵਿੰਦਰ ਸਿੰਘ ਧਨੌਲਾ ਨੇ ਇਸ ਮੌਕੇ ਕਿਹਾ ਕਿ 'ਆਪ' ਤੋਂ ਨਿਰਾਸ਼ ਯੂਥ ਲੀਡਰ ਉਨ੍ਹਾਂ ਨਾਲ ਕਾਫੀ ਸਮੇਂ ਤੋਂ ਸੰਪਰਕ ਵਿਚ ਸਨ ਤੇ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਕੇ ਇਨ੍ਹਾਂ ਲੀਡਰਾਂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਵਾਇਆ ਹੈ । ਉਨ੍ਹਾਂ ਕਿਹਾ ਕਿ ਵਾਈ.ਓ.ਆਈ. ਆਉਣ ਵਾਲੇ ਸਮੇਂ ਵਿਚ ਆਮ ਆਦਮੀ ਪਾਰਟੀ ਦੇ ਹੋਰ ਲੀਡਰਾਂ ਨੂੰ ਵੀ ਕਾਂਗਰਸ ਵਿਚ ਸ਼ਾਮਲ ਕਰਵਾਏਗੀ।
ਉਨ੍ਹਾਂ ਕਿਹਾ ਕਿ ਮੈਨੀਫੈਸਟੋ ਕਾਂਡ ਵਿਚ ਪਤਾ ਲੱਗ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਵਿਚ ਆਪਸ ਵਿਚ ਕਿੰਨੀ ਖਿਚੋਤਾਣ ਹੈ। ਇਸ ਲੜਾਈ ਨਾਲ ਆਪ ਦਿੱਲੀ ਤੇ ਪੰਜਾਬ ਦੀ ਲੀਡਰਸ਼ਿਪ ਦੀ ਲੜਾਈ ਵੀ ਜੱਗ ਜ਼ਾਹਰ ਹੋਈ ਹੈ। ਇਸ ਮੌਕੇ ਨੌਜਵਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਨੌਜਵਾਨਾਂ ਦੇ ਮਸਲੇ ਵੀ ਰੱਖੇ। ਕੈਪਟਨ ਨੇ ਵਾਈ ਓ ਆਈ ਦੇ ਪ੍ਰਧਾਨ ਰਾਜਵਿੰਦਰ ਧਨੌਲਾ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ 'ਤੇ ਇਹ ਸਾਰੇ ਮਸਲੇ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਸਰਕਾਰ ਬਣਨ 'ਤੇ ਸਭ ਤੋਂ ਪਹਿਲਾਂ ਨਸ਼ੇ ਨੂੰ ਨੱਥ ਪਾਉਣਗੇ ਤਾਂ ਕਿ ਪੰਜਾਬ ਦਾ ਭਵਿੱਖ ਬਚ ਸਕੇ -
ਸਾਡੀ ਸਰਕਾਰ ਬਣਨ 'ਤੇ ਦੋ ਮਹੀਨਿਆਂ 'ਚ ਦੂਰ ਕਰਾਂਗੇ
ਲੋਕਾਂ ਦੀਆਂ ਤਕਲੀਫ਼ਾਂ : ਕੈਪਟਨ
ਸਾਡੀ ਸਰਕਾਰ ਬਣਨ 'ਤੇ ਦੋ ਮਹੀਨਿਆਂ 'ਚ ਦੂਰ ਕਰਾਂਗੇ ਲੋਕਾਂ ਦੀਆਂ ਤਕਲੀਫ਼ਾਂ : ਕੈਪਟਨ
ਭਦੌੜ, 13 ਜੁਲਾਈ (ਸੁਖਵਿੰਦਰ ਧਾਲੀਵਾਲ/ਯੋਗੇਸ਼ ਸ਼ਰਮਾ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਦੀ ਸਰਕਾਰ ਬਣਨ 'ਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ।
ਕਸਬਾ ਭਦੌੜ ਵਿਖੇ ਕਾਂਗਰਸ ਦੀ ਰੈਲੀ ਦੌਰਾਨ ਲੋਕਾਂ ਦੀਆਂ ਤਕਲੀਫ਼ਾਂ ਸੁਣਦਿਆਂ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਦੌਰਾਨ ਬਰਨਾਲਾ ਨੂੰ ਜ਼ਿਲ੍ਹਾ ਬਣਾਇਆ ਗਿਆ ਸੀ ਪਰ ਅੱਜ ਤਕ ਜ਼ਿਲ੍ਹਾ ਬਰਨਾਲਾ ਵਿਚ ਕਈ ਦਫ਼ਤਰ ਹੀ ਨਹੀ ਹਨ ਜਿਨ੍ਹਾਂ ਕਾਰਨ ਲੋਕਾਂ ਨੂੰ ਸੰਗਰੂਰ ਦੇ ਦਫ਼ਤਰਾਂ ਵਿਚ ਧੱਕੇ ਖਾਣੇ ਪੈਦੇ ਹਨ। ਉਨ੍ਹਾਂ ਕਿਹਾ ਕਿ ਕਸਬਾ ਭਦੌੜ ਨੂੰ ਹੁਣ ਤਕ ਸਬ ਡਵੀਜ਼ਨ ਨਹੀਂ ਬਣਾਇਆ ਗਿਆ। ਕੈਪਟਨ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਮਗਰੋਂ ਇਹ ਮਾਮਲੇ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾਣਗੇ। ਸਹਿਣਾ ਦੇ ਵਸਨੀਕ ਸੁਖਵਿੰਦਰ ਸਿੰਘ ਕਲਕੱਤਾ ਨੇ ਕਿਹਾ ਕਿ ਉਥੇ ਅੱਜ ਤਕ ਕਾਲਜ ਨਹੀਂ ਬਣਿਆ ਤਾਂ ਕੈਪਟਨ ਨੇ ਕਾਲਜ ਬਣਾਉਣ ਦਾ ਭਰੋਸਾ ਦਿਤਾ। ਉਨ੍ਹਾਂ ਪਿੰਡਾਂ ਤੋਂ ਆਏ ਲੋਕਾਂ ਦੀਆਂ ਤਕਲੀਫ਼ਾਂ ਸੁਣੀਆਂ ਅਤੇ ਸ਼ਿਕਾਇਤਾਂ ਦਾ ਹੱਲ ਦੋ ਮਹੀਨਿਆਂ ਦੇ ਅੰਦਰ-ਅੰਦਰ ਕਰਨ ਦਾ ਭਰੋਸਾ ਦਿਤਾ।
ਇਸ ਮੌਕੇ ਵਿਧਾਇਕ ਕੇਵਲ ਸਿੰਘ ਢਿੱਲੋਂ, ਵਿਧਾਇਕ ਮੁਹੰਮਦ ਸਦੀਕ, ਮੱਖਣ ਸ਼ਰਮਾ, ਅਮਰਜੀਤ ਸਿੰਘ ਤਲਵੰਡੀ, ਜਗਦੀਪ ਸਿੰਘ ਜੱਗੀ, ਵਿਜੈ ਭਦੌੜੀਆ, ਦੀਪਕ ਬਜਾਜ, ਸੁਰਿੰਦਰ ਕੌਰ ਬਾਲੀਆਂ ਵੀ ਮੌਜੂਦ ਸਨ। -
ਭਦੌੜ, 13 ਜੁਲਾਈ (ਸੁਖਵਿੰਦਰ ਧਾਲੀਵਾਲ/ਯੋਗੇਸ਼ ਸ਼ਰਮਾ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਦੀ ਸਰਕਾਰ ਬਣਨ 'ਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ।
ਕਸਬਾ ਭਦੌੜ ਵਿਖੇ ਕਾਂਗਰਸ ਦੀ ਰੈਲੀ ਦੌਰਾਨ ਲੋਕਾਂ ਦੀਆਂ ਤਕਲੀਫ਼ਾਂ ਸੁਣਦਿਆਂ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਦੌਰਾਨ ਬਰਨਾਲਾ ਨੂੰ ਜ਼ਿਲ੍ਹਾ ਬਣਾਇਆ ਗਿਆ ਸੀ ਪਰ ਅੱਜ ਤਕ ਜ਼ਿਲ੍ਹਾ ਬਰਨਾਲਾ ਵਿਚ ਕਈ ਦਫ਼ਤਰ ਹੀ ਨਹੀ ਹਨ ਜਿਨ੍ਹਾਂ ਕਾਰਨ ਲੋਕਾਂ ਨੂੰ ਸੰਗਰੂਰ ਦੇ ਦਫ਼ਤਰਾਂ ਵਿਚ ਧੱਕੇ ਖਾਣੇ ਪੈਦੇ ਹਨ। ਉਨ੍ਹਾਂ ਕਿਹਾ ਕਿ ਕਸਬਾ ਭਦੌੜ ਨੂੰ ਹੁਣ ਤਕ ਸਬ ਡਵੀਜ਼ਨ ਨਹੀਂ ਬਣਾਇਆ ਗਿਆ। ਕੈਪਟਨ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਮਗਰੋਂ ਇਹ ਮਾਮਲੇ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾਣਗੇ। ਸਹਿਣਾ ਦੇ ਵਸਨੀਕ ਸੁਖਵਿੰਦਰ ਸਿੰਘ ਕਲਕੱਤਾ ਨੇ ਕਿਹਾ ਕਿ ਉਥੇ ਅੱਜ ਤਕ ਕਾਲਜ ਨਹੀਂ ਬਣਿਆ ਤਾਂ ਕੈਪਟਨ ਨੇ ਕਾਲਜ ਬਣਾਉਣ ਦਾ ਭਰੋਸਾ ਦਿਤਾ। ਉਨ੍ਹਾਂ ਪਿੰਡਾਂ ਤੋਂ ਆਏ ਲੋਕਾਂ ਦੀਆਂ ਤਕਲੀਫ਼ਾਂ ਸੁਣੀਆਂ ਅਤੇ ਸ਼ਿਕਾਇਤਾਂ ਦਾ ਹੱਲ ਦੋ ਮਹੀਨਿਆਂ ਦੇ ਅੰਦਰ-ਅੰਦਰ ਕਰਨ ਦਾ ਭਰੋਸਾ ਦਿਤਾ।
ਇਸ ਮੌਕੇ ਵਿਧਾਇਕ ਕੇਵਲ ਸਿੰਘ ਢਿੱਲੋਂ, ਵਿਧਾਇਕ ਮੁਹੰਮਦ ਸਦੀਕ, ਮੱਖਣ ਸ਼ਰਮਾ, ਅਮਰਜੀਤ ਸਿੰਘ ਤਲਵੰਡੀ, ਜਗਦੀਪ ਸਿੰਘ ਜੱਗੀ, ਵਿਜੈ ਭਦੌੜੀਆ, ਦੀਪਕ ਬਜਾਜ, ਸੁਰਿੰਦਰ ਕੌਰ ਬਾਲੀਆਂ ਵੀ ਮੌਜੂਦ ਸਨ। -
Capt promises 35 tickets to youth
Tribune News Service
Chandigarh, July 16
Mittal fumes at ‘Akali-only’ posters, warns of snapping ties
Arun Sharma
Tribune News Service
Anandpur Sahib, July 16Akali MLA’s kin booked for threat call to woman
Archit Watts
Tribune News Service
Muktsar, July 16
The Malout police today booked the cousin (maternal uncle’s son) of SAD MLA from Bagha Purana for allegedly using foul language over the phone and threatening to kidnap and rape a woman of Malout two months ago.YAD district ex-chief booked for assault
Muktsar, July 16
The Malout police today booked Dinesh Garg ‘Tony’, former district president of the Youth Akali Dal (YAD), his brother and three other persons on the charge of assaulting and intimidating his uncle, Satpal Garg.PICTURES OF JAGRAON RALLY HELD ON 17 JUL 2016
the actual PRAYERS as put up by IESM to the Honourable Supreme Court, through Shri Ram Jethmalani:
PRAYER
It is, therefore, most respectfully prayed that this Hon’ble Court may be pleased to:
A. Issue a Writ/ Order or Direction in the nature of mandamus declaring the letter dated 07.11.2015 bearing reference 12(1)/2014/D(Pen/Pol)-Part-II of Respondent No. 1 to the Chief of Army Staff, the Chief of Naval Staff, the Chief of Air Staff illegal, unconstitutional, and violative of Articles 14 and 21 of the Constitution;
B. Issue a Writ/ Order or Direction in the nature of mandamus declaring the Notification dated 14.12.2015 bearing reference No. 12(01)/2014-D(Pen/Pol)-Part-II issued by Respondent No. 1 illegal, unconstitutional, and violative of Articles 14 and 21 of the Constitution;
C. Issue a Writ/ Order or Direction in the nature of mandamus declaring the letter of Respondent No. 1 to the Chief of Army Staff, the Chief of Naval Staff, the Chief of Air Staff dated 03.02.2016 bearing reference 12(1)/2014/D(Pen/Policy)-Part- II illegal, unconstitutional, and violative of Articles 14 and 21 of the Constitution;
D. Issue a Writ/ Order or Direction in the nature of mandamus to the Union of India directing that the pension of past pensioners be automatically and contemporaneously enhanced, whenever there is any future increase or enhancement in the rates of pension;
E. Issue a Writ/ Order or Direction in the nature of mandamus to the Union of India directing that errors in tables prepared by the Central Government indicating One Rank One Pension computation, wherein there are numerous instances of ex-servicemen who retired with senior rank and longer length of service being shown to be eligible for lesser pension that ex-servicemen who retired with junior rank, be corrected to ensure One Rank One Pension;
F. Issue a Writ/ Order or Direction in the nature of mandamus to the Union of India directing that fixation of pension must be on the basis of financial year 2014-2015 and not calendar year 2013;
G. Issue a Writ/ Order or Direction in the nature of mandamus to the Union of India directing payment of revised pension with effect from 01.04.2014 instead of 01.07.2014;
H. Issue a Writ/ Order or Direction in the nature of mandamus to the Union of India directing that Havildars who retired as Hon. Naib Subedar be given the pension of Naib Subedar;
I. Issue a Writ/ Order or Direction in the nature of mandamus to the Union of India directing that all soldiers who have been conferred an Honourary superior rank, whether before or after retirement, be given the pension relatable to such superior rank;
J. Issue a Writ/ Order or Direction in the nature of mandamus to the Union of India directing that all ex-servicemen of the defence services be given benefit of full pre-commissioning service period for pension calculation, regardless of their date of retirement;
K. Issue a Writ/ Order or Direction in the nature of mandamus to the Union of India directing that veterans who have retired as Major after 13 years of service be granted the pension of Lt. Colonel;
L. Issue a Writ/ Order or Direction in the nature of mandamus to the Union of India directing that veterans who retired prior to 2004 as Lt. Colonel be given pension of Colonel;
M. Pass any other or future order(s) as this Hon’ble Court deems fit in the facts and circumstances of the present case.
Anomalies in
MAJORS pension
Sir,
There is lot of difference in pension
between pre 1.1.1996 retiree Majors
having 21 years of commissioned service and who retired on or after
1.1.1996. A pre 1.1.1996 retiree major
having 21 years of commissioned
service is getting approx Rs. 23500/= p.m. as pension, and were as major with same
length of service who retired on or after
1.1.1996 is getting Lt Col
pension, because of this there is a difference of approx Rs. 10,000/= or more and with D.A. this
amount increases to a double fold.
In this regard please refer to
SAI 2/S/1998. The para 5(a)iii says officers who became substantive
major on or after 1.1.1996 shall be granted the scale of LtCol……….... hence why not pre 1.1.1996 retiree .
this is a great anomaly in the
OROP sanctioned by the Govt. I
am sure if this is brought to the notice of Hon’ble Defence Minister he will definitely react to this and accordingly shell pass
instructions. This point must also be given to the one man commission, because
the judicial mind will catch this
anomaly very fast and shall pass /give
his recommendation accordingly. For
needful action.
In this regard also refer
para 11(a) of circular . no. 555 dated
4.2.2016 issued with pension
table by the C D A Allahabad, which clearly says about the payment of LtCol
pension to Majors having 21 years
of service as on or after
1.1.1996.
IMPORTANT NOTE:--- That
during the time when SAI 2/S/1998
was notified by the Govt. of India
at that time MAJOR used to become substantive after completing 13 years of service ,were as Lt Col used
to become substantive after completing 21 years of service. But now a
Major becomes substantive
after completing of 6 years of
service and Lt Col becomes
substantive after completing only 13 years of service. Hence with that analogy a major must be given the pension of Lt Col after completing 13 years of
service instead of 21
years of service.
For taking up the case with appropriate
authorities.
Thanks .
Major P.C.PANT. DEHRADUN.
No comments:
Post a Comment