AAP files complaint against CM
Alleges Mai Bhago being disrespected
Our Correspondent
Hoshiarpur, July 15
Mai Bhago’s name was printed on the chin cover
- The complaint said that bicycles being distributed by the state government to schoolgirls had Badal’s photo pasted on the front carrier while brave Sikh warrior
- The complainant said that feet of the girls riding the cycle touch Mai Bhago’s name continuously. It has hurt not only his sentiments but also religious sentiments of the entire Sikh community
Liquor ban not feasible: Amarinder
Archit Watts
Tribune News Service
Malout, July 15
Punjab Congress chief Capt Amarinder Singh here today reiterated that the party, on coming to power, would root out the drug menace from the state in four weeks. He termed liquor as an intoxicant, but said it was not feasible to ban its sale in the state as it was a major revenue earner.Capt pays lunch bill
- After the lunch with his team at Bansi da Dhaba on the outskirts of Malout, Amarinder gave money to his personal security officer to pay the bill. The latter did the needful and returned the balance to him.
State govt has failed people: Bittu
- Tarn Taran: Patti and Majitha are among the four worst-affected Vidhan Sabha constituencies in the state in the nine years of the SAD-BJP rule, said Ravneet Singh Bittu, Congress MP from Ludhiana. He was addressing a party rally in Patti, 25 km from here on Friday. He said that the other two constituencies were Lambi and Jalalabad. Bittu said that the candidates for these four seats would be announced in the first list of party candidates. Bittu said the people have set their mind on the Congress as the state government has failed to serve them properly. — OC
CM face before polls: Bhagwant
Tribune News Service
Chandigarh, July 15
Weapon licence fee funds charitable works
Aman Sood
Tribune News Service
Patiala, July 15
Guns and charity don’t go together – or do they? Arms licence applicants in the district are funding charitable works, courtesy the administration.Rs 33 lakh collected in three months
- Every applicant has to pay a non-refundable fee of Rs 10,000, while the charges for renewing the licence are Rs 5,000. The Patiala admn has collected Rs 33 lakh in the past three months
Harsimrat should quit over SYL: Bhattal
Ludhiana: Congress leader and former CM Rajinder Kaur Bhattal has said that the Akalis are misleading the people by doing antics like submitting memorandum on the SYL issue. She said that if they are sincere about the issue, Harsimrat Kaur Badal should resign from the Cabinet in protest and the Akalis should stage a dharna against the Centre. She stated this at a political rally here. On AAP, Bhattal said that Kejriwal deliberately does something or the other and then apologises to the people. “Kejriwal has apologised so many times that he should be named ‘Maafiwal’ instead,” she said. — TNS
Villagers attack BDPO after land auction
Our Correspondent
Ferozepur, July 15
Block Development and Panchayat Officer (BDPO) Davinder Kaur’s vehicle was pelted with stones by villagers when she was returning from Mirje Ke village in Ghall Khurd block after an auction of shamlat land last evening.Stones thrown on vehicle
- Block Development and Panchayat Officer Davinder Kaur said she oversaw the auction, which was held in a gurdwara despite opposition from a section of the villagers. Her vehicle was pelted with stones.
SEALING OF ILLEGAL MARRIAGE PALACES
Assn up in arms against move, Cong lends support
PK Jaiswar
Tribune News Service
Amritsar, July 15
AAP fortifies legal cell to deal with ‘false’ cases
Bathinda, July 15
As the claims of registration of false cases against its workers and volunteers are increasing in the election year, the Aam Aadmi Party has decided to strengthen its legal cell.SAD tutoring Akal Takht jathedar: Mann
CHANDIGARH: Aam Aadmi Party (AAP) campaign committee head Bhagwant Mann on Friday slammed Akal Takth jathedar Giani Gurbachan Singh for giving “political statements”, claiming it proved he had been “tutored” by Akalis.Mann said the jathedar’s warning to AAP leaders to desist from meddling in Sikh religious issues proved he was a political person. “The jathedar referred to the AAP manifesto as a bundle of lies. Is this not a political statement?” questioned Mann, talking to mediapersons here on Friday.Reacting on controversies surrounding the party in Punjab, he said: “We have humbly admitted our mistakes and apologised to the people of Punjab. But we are not going to apologise to Badals or Akalis. Sikh religion forgives those who accept their mistake.”
Defending the involvement of AAP leaders from outside Punjab, Mann said none of them were holding key positions in the state. “AAP works as an all India team. I addressed over a hundred rallies in Delhi before the polls,” he said.
Informing the people about Arvind Kejriwal’s ‘Talk to AK’ programme scheduled at 11am for July 17, Mann said Punjabis would take the lead in participating in it. He said Kejriwal will listen to people’s grievances and suggestions -- through the website www.talktoak.com – instead of “imposing” his thoughts on people like during Prime Minister Narendra Modi’s ‘Mann ki Baat’.
Reacting to Captain Amarinder Singh’s allegation that he comes drunk to the Lok Sabha, Mann questioned how the state Congress chief could know what happened in the parliament as he rarely attended it. “In the past three sessions, Amarinder has zero attendance,” he said.
Kejriwal smells a conspiracy, wants case against magazine
CHANDIGARH: Smelling a conspiracy in the use of his “photoshopped” picture on the cover of a weekly news magazine, Delhi chief minister Arvind Kejriwal on Friday wrote to the Delhi police commissioner, demanding a “thorough probe”.
In a letter addressed to Alok Verma, Kejriwal sought registration of a criminal case against the magazine, while also asking the police to investigate the possibility of his political opponents — the Shiromani Akali Dal and Congress — conspiring with the magazine.The news magazine had, in its Hindi edition of July 20, carried an image of Kejriwal dressed as a “nihang”, inviting strong voices of protests from Sikh organisations. A complaint against the magazine has also been given to the Delhi Police by All India Sikh Students Federation (AISSF) president Karnail Singh Peermohammad.
Kejriwal said the image has hurt religious sentiments of Sikhs, and a criminal case under various sections of the Indian law should be lodged against the magazine. “The image on the magazine has been prepared using Photoshop and my photograph has been used without my knowledge. I suspect the Congress and SAD are behind the move. It is all a part of a cleverly planned conspiracy. There is a need to uncover it. The Delhi police should take this matter seriously,” he stated in the demi official letter.
Simranjit Mann put under ‘house arrest’
DAL KHALSA ACCUSES BADALS OF MISUSING POLICE, FATEHGARH SAHIB SSP CALLS IT ROUTINE AFFAIR
FATEHGARH SAHIB: Shiromani Akali Dal (Amritsar) president Simranjit Singh Mann on Friday alleged that he was put under house arrest by the police on Friday.
The radical leader said the action came after he announced the July 17 protest march to Bargari, the epicentre of Sikh protests against sacrilege last year. Mann had announced the march three days back, against the alleged failure of the Punjab Police and the government to arrest those responsible for sacrilege.
Mann said party workers from other areas of Punjab were also detained in the morning, while some leaders managed to escape. Senior superintendent of police (SSP) Harcharan Singh Bhullar, however, refuted the allegation. “Mann was not put under house arrest. It was only a routine affair,” said Bhullar.Leaders of other radical outfits and organisers of the ‘Sarbat Khalsa’, including Mohkam Singh of the United Akali Dal, were also “arrested” along with Shiromani Gurdwara Parbandhak Committee (SGPC) rebel and former Golden Temple ‘ragi’ Baldev Singh Wadala.
Blaming deputy chief minister Sukhbir Singh Badal for vitiating the state’s atmosphere, the radical outfit Dal Khalsa termed the arrests “unjustified” and “unwarranted”.
“The proposed march is neither unlawful nor a threat to peace and communal harmony,” said Dal Khalsa president Harpal Singh Cheema. “Police are acting against law. People are disillusioned with the ruling party. They have made up their mind to unseat Badals for their follies and inaction,” he said.
Ardasia who denied siropa to Badal picked up ‘by mistake’
CRACKDOWN ON RADICALS Later dropped home, says free to go to protest
AMRITSAR: Balbir Singh, who as ardasia (one who conducts prayers in a gurdwara) denied ‘siropa’ to chief minister Parkash Singh Badal at the Golden Temple last month, was picked him up from house on Friday. Police said it was “by mistake” and dropped him back.
In the morning, police took him to the B Division police station. The ardasia confirms it, while the top brass of the city police denies it.
“Police barged in around 6am when I was doing prayer. They said the station house officer (SHO) had called me. But after 20 minutes at the police station, the SHO came over to say sorry and told his team to drop me home,” he said.
“He said they had picked me up by mistake,” said Balbir Singh. “The cops gave me respect and said nothing wrong. They have neither come to place before and nor called me ever. It is just because of the government that they must have thought that I was going to the July 17 protest (of the hardliners) at Bargari (Faridkot). If I go there, it’ll be for Guru Granth Sahib. I am a sewadar and my work is to do sewa (volunteer service). I have nothing to do with any political party. If I feel it’s right to go, I will,” he said.Police also picked up a few other supporters of the march that Sarbat Khalsa jathedars are going to lead. Mohkam Singh of the United Akali Dal and hardliner Baldev Singh Wadala are among them.
Prohibition not feasible: Captain
SAYS DRINKING CAN’T BE COMPARED WITH DRUG ABUSE
MALOUT (MUKTSAR): Punjab Congress president Captain Amarinder Singh said on Friday that prohibition was not feasible and practical in the state, and drinking couldn’t be compared with drug abuse.
He said prohibition had not worked in many states and only encouraged smuggling and making of illicit liquor. He said liquor, being an important source of revenue for the state, can’t be compared with drugs.
Addressing the media at his ‘Halke Vich Captain’ public interaction programme in the Malout assembly segment, he declined that there were differences within the party over “VIP culture”. He said if the Congress came to power in Punjab, it would rather take cops off unnecessary VIP-protection duties.“Police will not have to stand all day long on the VIP convoy routes. They will have a maximum of 12-hour workday and a mandatory day off every week,” he said. During a Congress programme in Jalandhar on June 30, party leaders Manpreet Singh Badal and Rajinder Kaur Bhattal had differed openly over the use of red beacons atop the VIP vehicles. ‘SON WILL FACE ED BEFORE GOING TO RIO’
Referring to Enforcement Directorate's notice to his son, Raninder Singh, Amarinder said his son will make himself available for questioning before leaving for Rio Olympics as president of the National Rifle Association.
ਆਪ’ ਵੱਲੋਂ ਬਾਦਲ ਖ਼ਿਲਾਫ਼ ਕੇਸ ਦਾਇਰ
Posted On July - 15 - 2016
ਪੱਤਰ ਪ੍ਰੇਰਕ
ਹੁਸ਼ਿਆਰਪੁਰ, 15 ਜੁਲਾਈ
ਹੁਸ਼ਿਆਰਪੁਰ, 15 ਜੁਲਾਈ
ਆਮ ਆਦਮੀ ਪਾਰਟੀ ਦੇ ਚੱਬੇਵਾਲ ਤੋਂ ਸੈੱਕਟਰ ਮੀਡੀਆ ਇੰਚਾਰਜ ਡਾ. ਕੁਲਵੰਤ ਸਿੰਘ ਨੇ ਇੱਥੋਂ ਦੀ ਅਦਾਲਤ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਐਡਵੋਕੇਟ ਨਵੀਨ ਜੈਰਥ ਅਤੇ ਮੁਨੀਸ਼ ਹਾਂਡਾ ਰਾਹੀਂ ਕੇਸ ਦਾਇਰ ਕੀਤਾ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 5 ਅਗਸਤ ਨੂੰ ਰੱਖੀ ਹੈ। ਡਾ. ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਮਾਈ ਭਾਗੋ ਸਕੀਮ ਤਹਿਤ ਜਿਹੜੇ ਸਾਈਕਲ ਵਿਦਿਆਰਥਣਾਂ ਨੂੰ ਦਿੱਤੇ ਗਏ, ਉਨ੍ਹਾਂ ਦੀ ਟੋਕਰੀ ’ਤੇ ਸ੍ਰੀ ਬਾਦਲ ਨੇ ਆਪਣੀ ਫੋਟੋ ਲਵਾਈ ਹੋਈ ਹੈ ਤੇ ਮਾਈ ਭਾਗੋ ਦਾ ਨਾਂਅ ਚੇਨ ਕਵਰ ’ਤੇ ਲਿਖਵਾਇਆ ਹੈ। ਅਜਿਹਾ ਕਰ ਕੇ ਸ੍ਰੀ ਬਾਦਲ ਨੇ ਸਾਰੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ‘ਆਪ’ ਆਗੂਆਂ ਨਿਰਮਲ ਸਿੰਘ ਹਕੂਮਤਪੁਰੀ, ਅਜੈਬ ਸਿੰਘ, ਸੰਦੀਪ ਸੈਣੀ, ਆਦਿ ਨੇ ਸਾਂਝੇ ਤੌਰ ’ਤੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਬਾਦਲ ਪਰਿਵਾਰ ਸਿੱਖ ਅਤੇ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ। ਉਨ੍ਹਾਂ ਨੇ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਮਾਤਾ ਚਿੰਤਪੁਰਨੀ ਦੀ ਫੋਟੋ ਆਪਣੇ ਬੱਸ ਚਾਲਕ ਦੇ ਪੈਰਾਂ ਕੋਲ ਲਗਵਾਉਣ ਸਬੰਧੀ ਸ਼ਿਕਾਇਤ ਜ਼ਿਲ੍ਹਾ ਪੁਲੀਸ ਮੁਖੀ (ਹੁਸ਼ਿਆਰਪੁਰ) ਨੂੰ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਪੁਲੀਸ ਨੇ ਕਾਰਵਾਈ ਨਾ ਕੀਤੀ ਤਾਂ ਉਹ ਇਸ ਮਾਮਲੇ ਨੂੰ ਵੀ ਅਦਾਲਤ ਵਿੱਚ ਲੈ ਕੇ ਜਾਣਗੇ।
ਐਸਵਾਈਐਲ ’ਤੇ ਡਰਾਮਾ ਕਰ ਰਹੇ ਨੇ ਅਕਾਲੀ: ਭੱਠਲ
Posted On July - 15 - 2016
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਜੁਲਾਈ
ਲੁਧਿਆਣਾ, 15 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਪੰਚਾਇਤਾਂ ਨਾਲ ਮਿਲ ਕੇ ਐਸਵਾਈਐਲ ਦੇ ਮੁੱਦੇ ’ਤੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦੇਣ ਸਬੰਧੀ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਨੇ ਅੱਜ ਇੱਥੇ ਕਿਹਾ ਕਿ ਅਕਾਲੀ ਦਲ ਐਸਵਾਈਐਲ ਦੇ ਮੁੱਦੇ ’ਤੇ ਡਰਾਮਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਹੈ ਅਤੇ ਹਰਿਆਣਾ ਵਿੱਚ ਵੀ ਭਾਜਪਾ ਸਰਕਾਰ ਹੈ, ਫਿਰ ਵੀ ਕੋਈ ਹੱਲ ਨਹੀਂ ਹੋ ਰਿਹਾ, ਜਿਸ ਤੋਂ ਬਾਦਲ ਸਰਕਾਰ ਦੀ ਨੀਅਤ ਦਾ ਪਤਾ ਲੱਗ ਜਾਂਦਾ ਹੈ। ਬੀਬੀ ਭੱਠਲ ਅੱਜ ਲੁਧਿਆਣਾ ਕਚੋਰ ਮਾਰਕੀਟ ਦੇ ਕਮਿਊਨਿਟੀ ਸੈਂਟਰ ਵਿੱਚ ਰੈਲੀ ਲਈ ਆਏ ਸਨ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਮੁਆਫ਼ੀ ਮੰਗਣ ਦੇ ਮੁੱਦੇ ’ਤੇ ਕਿਹਾ ਕਿ ਸ੍ਰੀ ਕੇਜਰੀਵਾਲ ਜਾਣਬੁੱਝ ਕੇ ਗਲਤੀਆਂ ਕਰਕੇ ਫਿਰ ਮੁਆਫੀ ਮੰਗਣ ਦਾ ਡਰਾਮਾ ਕਰਦੇ ਹਨ।
ਰੈਲੀ ਦੌਰਾਨ ਬੀਬੀ ਭੱਠਲ ਨੇ ਕਿਹਾ ਕਿ ਲੰਘੇ ਇੱਕ ਦਹਾਕੇ ਵਿੱਚ ਕੇਂਦਰ ਤੋਂ ਅਰਬਾਂ ਰੁਪਏ ਦੀ ਆਰਥਿਕ ਸਹਾਇਤਾ ਮਿਲਣ ਦੇ ਬਾਵਜੂਦ ਰਾਜ ਦੇ ਪੇਂਡੂ ਖੇਤਰਾਂ ਦਾ ਬਹੁਤ ਘੱਟ ਵਿਕਾਸ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਸਰਕਾਰ ਨੇ ਪੇਂਡੂ ਖੇਤਰਾਂ ਦੇ ਵਿਕਾਸ ਕਾਰਜਾਂ ਦਾ ਪੈਸਾ ਹੋਰ ਉਦੇਸ਼ਾਂ ਲਈ ਵਰਤ ਲਿਆ ਹੈ। ਦੂਜੇ ਪਾਸੇ ਪਿੰਡਾਂ ਦੇ ਲੋਕ ਸੀਵਰੇਜ, ਸੜਕਾਂ ਦੀ ਮੁਰੰਮਤ, ਸਵੱਛ ਪਾਣੀ, ਸਾਫ਼-ਸਫਾਈ ਆਦਿ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ। ਉਨ੍ਹਾਂ ਸੂਬੇ ਦੇ ਨੌਜਵਾਨਾਂ ਵਿੱਚ ਵੱਧਦੀ ਬੇਰੁਜ਼ਗਾਰੀ ਨੂੰ ਟਾਈਮ ਬੰਬ ਦੱਸਿਆ, ਜੋ ਕਿਸੇ ਵੀ ਸਮੇਂ ਫਟ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦਾ ਪੂਰਾ ਜ਼ੋਰ ਸਿਰਫ ਝੂਠੇ ਪ੍ਰਚਾਰ ਉੱਤੇ ਹੀ ਹੈ ਜਦੋਂਕਿ ਉਹ ਸੂਬੇ ਵਿੱਚ ਨਵਾਂ ਨਿਵੇਸ਼ ਲਿਆਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਦਯੋਗ ਖੇਤਰ ਕਾਫ਼ੀ ਹੱਦ ਤੱਕ ਬੰਦ ਹੋਣ ਦੀ ਕਗਾਰ ਉੱਤੇ ਹੈ ਅਤੇ ਖੇਤੀਬਾੜੀ ਖੇਤਰ ਵੀ ਲਗਾਤਾਰ ਗਿਰਾਵਟ ਵੱਲ ਵਧ ਰਿਹਾ ਹੈ।

ਕੈਪਟਨ ਵੱਲੋਂ ਪੰਜਾਬੀਆਂ ਦੇ ਚਿਹਰਿਆਂ ’ਤੇ ਰੌਣਕ ਲਿਆਉਣ ਦਾ ਵਾਅਦਾ
Posted On July - 15 - 2016
ਗੁਰਸ਼ਰਨਜੀਤ ਸਿੰਘ
ਮਲੋਟ, 15 ਜੁਲਾਈ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਗੈਰਤਮੰਦ ਪੰਜਾਬੀਆਂ ਦੇ ਚਿਹਰਿਆਂ ਦੀ ਰੌਣਕ ਵਾਪਸ ਲਿਆਉਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਚਮਕਦੇ ਚਿਹਰੇ ’ਤੇ ਲੱਗੇ ਨਸ਼ੇ ਦੇ ਬਦਨੁਮਾ ਦਾਗ ਨੂੰ ਹਰ ਹੀਲੇ ਧੋਣ ਦਾ ਯਤਨ ਕਰਨਗੇ, ਜੋ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਹੁਕਮਰਾਨ ਪਾਰਟੀ ਦੇ ਨਾਪਾਕ ਇਰਾਦਿਆਂ ਕਾਰਨ ਪੰਜਾਬੀਆਂ ਦੇ ਮੱਥੇ ਲੱਗ ਗਿਆ ਹੈ।
ਕੈਪਟਨ ਨੇ ਇੱਥੇ ਇੱਕ ਰਿਜ਼ੌਰਟ ਵਿੱਚ ‘ਹਲਕੇ ਵਿੱਚ ਕੈਪਟਨ’ ਸਮਾਗਮ ’ਚ ਆਖਰੀ ਚੋਣ ਲੜਨ ਦਾ ਐਲਾਨ ਕੀਤਾ ਅਤੇ ਹਾਕਮਾਂ ਤੋਂ ਪੀੜਤ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਛੇ ਮਹੀਨੇ ਸਬਰ ਕਰਨ ਲਈ ਆਖਿਆ। ਇਸ ਮੌਕੇ ਪਿੰਡਾਂ ਦੇ ਲੋਕਾਂ ਨੇ ਅਕਾਲੀਆਂ ਦੇ ਨੁਮਾਇੰਦਿਆਂ ਖ਼ਿਲਾਫ਼ ਭੜਾਸ ਕੱਢੀ।
ਕੈਪਟਨ ਦੇ ਦਰਬਾਰ ਵਿੱਚ ਪੁੱਜੇ 22 ਫੀਲਡ ਰੈਜੀਮੈਂਟ ਦੇ ਸਾਬਕਾ ਫੌਜੀ ਬਲਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਸਮਾਜ ਵਿੱਚ ਨਸ਼ਿਆਂ ਅਤੇ ਬੇਰੁਜ਼ਗਾਰੀ ਕਾਰਨ ਉਸ ਨੂੰ ਆਪਣੀ ਬੱਚੀ, ਜੋ ਨਰਸ ਹੈ, ਲਈ ਯੋਗ ਵਰ ਲੱਭਣਾ ਮੁਸ਼ਕਲ ਹੋ ਗਿਆ ਹੈ। ਇਸ ’ਤੇ ਕੈਪਟਨ ਨੇ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨੂੰ ਚੱਟ ਜਾਣ ਵਾਲਾ ‘ਚਿੱਟਾ’’ ਕਿਤੇ ਬਾਹਰੋਂ ਨਹੀਂ ਬਲਕਿ ਇਹ ਇੱਥੇ ਹੀ ਬਣਾੲਅਿਾ, ਵੇਚਿਆ ਅਤੇ ਖੁਆਇਆ ਜਾਂਦਾ ਹੈ। ਹਾਲਾਤ ਇਹੋ ਜਿਹੇ ਹੋ ਗਏ ਹਨ ਕਿ ਪੂਰੇ ਹਿੰਦੁਸਤਾਨ ਦਾ ਢਿੱਡ ਭਰਨ ਵਾਲੇ ਸੂਬੇ ਦਾ ਅੰਨਦਾਤਾ ਖੁਦਕੁਸ਼ੀਆਂ ਦੇ ਰਾਹ ਤੁਰ ਪਿਆ ਹੈ। ਉਨ੍ਹਾਂ ਕਾਂਗਰਸ ਸਰਕਾਰ ਬਣਨ ’ਤੇ ਨਸ਼ਿਆਂ ਨੂੰ ਜੜ੍ਹੇ ਉਖਾੜਨ ਅਤੇ ਕਿਸੇ ਵੀ ਕਿਸਾਨ ਦੀ ਜ਼ਮੀਨ ਨਾ ਵਿਕਣ ਦੇਣ ਦਾ ਵਾਅਦਾ ਕੀਤਾ ਹੈ। ਬਲਵੰਤ ਸਿੰਘ ਨੇ ਫੌਜੀਆਂ ਲਈ ਕੰਟੀਨ ’ਤੇ ਮਿਲਣ ਵਾਲੀ ਹਰ ਵਸਤੂ ਉੱਪਰ ਸਰਵਾਰ ਵੱਲੋ ਲਾਏ ਜਾਂਦੇ ਟੈਕਸ ਦਾ ਜ਼ਿਕਰ ਕੀਤਾ ਤਾਂ ਕੈਪਟਨ ਨੇ ਕਿਹਾ ਕਿ ਬਾਦਲਕਿਆਂ ਨੇ ਤਾਂ ਗੁਰੂ ਘਰ ਨੂੰ ਵੀ ਨਹੀਂ ਬਖ਼ਸ਼ਿਆ। ਉਨ੍ਹਾਂ ਨੇ ਤਾਂ ਆਪਣੀ ਵਜ਼ਾਰਤ ਵੇਲੇ ਗੁਰੂ ਰਾਮਦਾਸ ਲੰਗਰ ਲਈ ਵਰਤੇ ਜਾਣ ਵਾਲੇ ਘਿਉ ’ਤੇ ਟੈਕਸ ਹਟਾ ਦਿੱਤਾ ਸੀ ਪ੍ਰੰਤੂ ਇਨ੍ਹਾਂ ਨੇ ਮੁੜ ਤੋਂ ਵਸੂਲਣਾ ਸ਼ੁਰੂ ਕਰ ਦਿੱਤਾ ਹੈ।
ਪਿੰਡ ਈਨਾ ਖੇੜਾ ਦੇ ਰੇਸ਼ਮ ਸਿੰਘ ਨੇ ਨਾਜਾਇਜ਼ ਪਰਚਿਆਂ ਦਰਜ ਹੋਣ, ਤਰਖਾਣ ਵਾਲਾ ਦੇ ਸਾਬਕਾ ਐਸ.ਪੀ.ਓ. ਲੱਖਾ ਸਿੰਘ ਨੇ ਸਰਕਾਰ ਵੱਲੋਂ ਸਹੂਲਤਾਂ ਨਾ ਮਿਲਣ ਦੀ ਗੱਲ ਦੱਸੀ। ਕਈਆਂ ਨੇ ਬਿਜਲੀ ਘੱਟ ਤੇ ਬਿੱਲ ਵੱਧ ਆਉਣ ਦੇ ਦੁਖੜੇ ਰੋਏ। ਇਸ ’ਤੇ ਕੈਪਟਨ ਨੇ ਆਖਿਆ ਕਿ ਉਹ ਹੈਰਾਨ ਹਨ ਕਿ ਪਿਛਲੇ ਕੁਝ ਸਾਲਾਂ ਵਿੱਚ ਲਗਭਗ ਤਿੰਨ ਗੁਣਾ ਪੈਦਾਵਾਰ ਵਧਣ ਦੇ ਬਾਵਜੂਦ ਬਿਜਲੀ ਘਰੇਲੂ, ਸਨਅਤ ਅਤੇ ਖੇਤੀ ਸੈਕਟਰ ਵਿੱਚ ਕਿਤੇ ਵੀ ਪੂਰੀ ਨਹੀਂ ਆ ਰਹੀ। ਇਸ ਮੌਕੇ ਰਾਣਾ ਗੁਰਮੀਤ ਸੋਢੀ, ਸਾਬਕਾ ਕਾਂਗਰਸੀ ਵਿਧਾਇਕ ਨੱਥੂ ਰਾਮ ਗਾਂਧੀ, ਸੀਨੀਅਰ ਕਾਂਗਰਸੀ ਆਗੂ ਗੁਰਮੀਤ ਸਿੰਘ ਖੁੱਡੀਆਂ, ਜਗਪਾਲ ਅਬੁਲਖੁਰਾਣਾ, ਕੌਂਸਲਰ ਸ਼ੁੱਭਦੀਪ ਸਿੰਘ ਬਿੱਟੂ ਆਦਿ ਹਾਜ਼ਰ ਸਨ।
ਭਗਤਾ ਭਾਈ (ਪੱਤਰ ਪ੍ਰੇਰਕ): ਕੈਪਟਨ ਅਮਰਿੰਦਰ ਸਿੰਘ ਨੇ ਪਿੰਡ ਕਾਂਗੜ ਦੀ ਸੱਥ ਵਿੱਚ ਕੁਝ ਮਿੰਟ ਬੈਠ ਕੇ ਲੋਕਾਂ ਨਾਲ ਗੱਲਬਾਤ ਕੀਤੀ। ਜਾਣਕਾਰੀ ਅਨੁਸਾਰ ਕੈਪਟਨ ਜਦੋਂ ਨਿਹਾਲ ਸਿੰਘ ਵਾਲਾ ਤੋਂ ਬਠਿੰਡਾ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਇਲਾਕੇ ਦੇ ਪਿੰਡ ਕਾਂਗੜ ਦੇ ਬੱਸ ਸਟੈਂਡ ਸਥਿਤ ਸੱਥ ਕੋਲ ਉਨ੍ਹਾਂ ਨੇ ਅਚਾਨਕ ਆਪਣਾ ਕਾਫਲਾ ਰੁਕਵਾਇਆ। ਉਹ ਗੱਡੀ ਵਿੱਚੋਂ ਉੱਤਰ ਕੇ ਸੱਥ ਵਿੱਚ ਲੱਗੇ ਬੈਂਚਾਂ ’ਤੇ ਲੋਕਾਂ ਵਿੱਚ ਆ ਕੇ ਬੈਠ ਗਏ। ਉਨ੍ਹਾਂ ਲੋਕਾਂ ਨਾਲ ਕਿਸਾਨੀ ਅਤੇ ਕੁਝ ਹੋਰ ਵਿਸ਼ਿਆਂ ਸਮੇਤ ਹਾਸੇ-ਮਜ਼ਾਕ ਦੀਆਂ ਗੱਲਾਂ ਵੀ ਕੀਤੀਆਂ। ਉਨ੍ਹਾਂ ਹਾਜ਼ਰ ਲੋਕਾਂ ਨੂੰ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਅਗਾਮੀ ਵਿਧਾਨ ਸਭਾਂ ਚੋਣਾਂ ਵਿੱਚ ਕਾਂਗਰਸ ਦਾ ਸਾਥ ਦੇਣ ਦੀ ਅਪੀਲ ਕੀਤੀ। ਸੱਥ ਵਿੱਚ ਮੌਜੂਦ ਨੌਜਵਾਨਾਂ ਨੇ ਕੈਪਟਨ ਨਾਲ ਸੈਲਫੀਆਂ ਵੀ ਕੀਤੀਆਂ। ਉਪਰੰਤ ਕੈਪਟਨ ਨੇ ਕਸਬਾ ਭਗਤਾ ਭਾਈ ਦੇ ਮੇਨ ਚੌਕ ਵਿੱਚ ਵੀ ਕੁਝ ਪਲ ਰੁਕ ਕੇ ਕਾਂਗਰਸੀ ਵਰਕਰਾਂ ਨਾਲ ਗੱਲਬਾਤ ਕੀਤੀ।
ਰਣਇੰਦਰ ਈਡੀ ਦਾ ਸਾਹਮਣਾ ਕਰਨ ਲਈ ਤਿਆਰ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਕੈਪਟਨ ਅਮਰਿੰਦਰ ਸਿੰਘ ਇੱਥੇ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਦੀ ਸਿਹਤ ਦਾ ਹਾਲ ਜਾਣਨ ਲਈ ਪੁੱਜੇ। ਉਨ੍ਹਾਂ ਨੇ ਭਾਈ ਕੁੱਕੂ ਨਾਲ ਕਰੀਬ ਇੱਕ ਘੰਟਾ ਬੰਦ ਕਮਰਾ ਬੈਠਕ ਕੀਤੀ। ਉਨ੍ਹਾਂ ਨੇ ਭਾਈ ਕੁੱਕੂ ਨਾਲ ਕੁਝ ਸਿਆਸੀ ਗੱਲਾਂ ਕੀਤੇ ਜਾਣ ਦਾ ਖ਼ੁਲਾਸੀ ਕੀਤਾ। ਇਸ ਮੌਕੇ ਪੱਤਰਕਾਰਾਂ ਵੱਲੋਂ ਰਣਇੰਦਰ ਸਿੰਘ ਬਾਰੇ ਪੁੱਛੇ ਜਾਣ ’ਤੇ ਕੈਪਟਨ ਨੇ ਕਿਹਾ ਕਿ ਰਣਇੰਦਰ ਸਿੰਘ ਈਡੀ ਦੀ ਪੜਤਾਲ ਦਾ ਸਾਹਮਣਾ ਕਰਨ ਲਈ ਤਿਆਰ ਹੈ। ਅਸਲ ਵਿੱਚ ਰਣਇੰਦਰ ਸਿੰਘ ‘ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ’ ਦਾ ਕੌਮੀ ਪ੍ਰਧਾਨ ਹੈ। ਇਸ ਲਈ ਉਹ ਉਲੰਪਿਕ ਸਬੰਧੀ ਰੁੱਝਿਆ ਹੋਇਆ ਹੈ। ਉਹ ਪਹਿਲੀ ਤਰੀਕ ’ਤੇ ਬਿਮਾਰ ਹੋਣ ਕਰਕੇ ਅਤੇ ਦੂਜੀ ਤਰੀਕ ’ਤੇ ਉਲੰਪਿਕ ਦੇ ਰੁਝੇਵਿਆਂ ਕਾਰਨ ਨਹੀਂ ਜਾ ਸਕਿਆ।

No comments:
Post a Comment